200 + Heart-Touching Punjabi Love Shayari: Express Your Love in Punjabi

punjabi love shayari,punjabi love shayari 2 lines,punjabi shayari sad love,love shayari in punjabi for girlfriend,punjabi love shayari copy paste,punjabi love shayari in punjabi,best love shayari in punjabi,punjabi romantic shayari,

Punjabi Love Shayari

Love is the most beautiful feeling in the world. We know that love can bring happiness and even lead to the formation of a family. However, it can also lead to heartbreak and sadness.

Punjabi love shayari is a great way to show your love, loyalty and affection for the person you care about.

Many people like reading or writing these types of shayaris. They are available in a wide variety of languages such as English and Hindi.

The Punjabi dialect is not just a language but also a culture with its own traditions and customs. Punjabi shayari is one of the most popular forms of art in this dialect, which is often used to express love and longing in the form of poetry.

Love is a feeling that binds two people together. For most people, it is an intensely passionate for someone else. It can also be other things, such as a deep romantic or emotional attachment. Feelings of love can occur in different ways and are often difficult to control.

If you have been looking for some Punjabi Love Shayari you’ve come to the right place. These are some of the best Punjabi Love Shayari I could find in Punjabi and all of them are available for free Copy Share (Social Media) and Download!

Punjabi Love Shayari

ਤੇਰੇ ਨੈਣਾਂ ਨੇ ਐਸਾ ਕੀਤਾ ਫਕੀਰ ਨੀ
ਪਾਉਣ ਲਈ ਤੈਨੂੰ ਜਾਵੇ ਕਦੇ ਗੁਰੂਘਰ
ਕਦੇ ਮਨਾਵੇ ਪੀਰ ਨੀ

ਦਿਲ ਦੇਖੀ ਸੁਰਤ ਨਾ ਦੇਖੀ
ਖੁਸ਼ੀ ਦੇਖੀ ਜਰੂਰਤ ਨਾ ਦੇਖੀ

ਜੇ ਮੇਰੇ ਲਫ਼ਜ਼ ਵੀ ਕਰਨ ਇਸ਼ਾਰਾ ਤੈਨੂੰ ਜਾਣ ਲਈ
ਮੇਰੀਆਂ ਅੱਖਾਂ ਪੜਕੇ ਰੁਕ ਜਾਵੀ

‘ਓਹ ਮੇਰੀ ਰੂਹ ਦਾ ਹਿੱਸਾ ਏਂ’ ,
ਸ਼ਰੇਆਮ ਕਹਿਣ ਤੋਂ ਡਰਦੇ ਨਹੀ.

ਦਿਲ ਦੀਆ ਗਹਿਰਾਈ ਨੂੰ ਉਹ ਸਮਝ ਸਕਦਾ
ਜੋ ਪਿਆਰ ਵਿਚ ਗਹਿਰਾਈ ਤੱਕ ਗਿਆ ਹੋਵੇ

ਬਹੁਤ ਮਨ ਕਰਦਾ
ਤੈਨੂੰ ਘੁੱਟਕੇ ਜੱਫੀ ਪਾਉਣ ਦਾ

Teri ਫਿਕਰ ਆ Mainu ਸ਼ੱਕ ਨੀ
Teri ਬਾਂਦਰ ਵਰਗੀ ਸ਼ਕਲ ਕੋਈ
ਹੋਰ ਦੇਖੋ ਇਹ ਕਿਸੇ ਨੂੰ ਹੱਕ ਨੀ

ਉਂਝ ਹੈ ਤਾਂ ਬਥੇਰੇ ਰਿਸ਼ਤੇ ਹੋਰਾਂ
ਨਾਲ ਪਰ ਜਿਹੜਾ ਤੇਰੇ ਨਾਲ
ਆ ਉਹ ਹੋਰਾਂ ਨਾਲ ਨਹੀਂ…

ਹੋਈਆਂ ਰੂਹ ਨੂੰ ਖੁਸ਼ੀਆਂ ਤੈਨੂੰ ਚਾਹੁਣ ਨਾਲ ਸੱਜਣਾ..!!
ਸੋਹਣੀ ਹੋਈ ਜ਼ਿੰਦਗੀ ਤੇਰੇ ਆਉਣ ਨਾਲ ਸੱਜਣਾ..!!
ਕੀ ਕਰਨਾ ਇਹ ਦੁਨੀਆਂ ਦੇ ਸਾਥ ਤੋਂ ਹੁਣ
ਅਸੀਂ ਤਾਂ ਜ਼ਿੰਦਾ ਹਾਂ ਇੱਕ ਤੇਰੇ ਹੋਣ ਨਾਲ ਸੱਜਣਾ..!!

ਉਹ ਕਿਸੇ ਦੀ ਇੱਕ ਨਾ ਸੁਣਨ ਵਾਲਾ
ਮੇਰੀ ਸਾਰੀ ਬਕਵਾਸ ਸੁਣ ਲੈਂਦਾ ਏ

ਇਸ ਕਦਰ ਮਾਂਗਤਾਂ ਹੂ ਤੁਝੇ ਰੋਜ਼…. ਹੀ ਦੁਆ ਮੈਂ,
ਜੈਸੋ ਇਬਾਦਤ ਕਰਨੇ ਕੀ ਵਜ੍ਹਾ ਹੀ…. ਆਪ ਹੋਤੀ ਹੋ ।।

ਉਮਰ ਵਿੱਚ ਵੱਡੀ ਹੈ! ਓ ਮੇਰੇ ਤੋਂ
ਪਰ ਪਿਆਰ ਉਸਨੂੰ ਮੈਂ ਵੱਧ ਕਰਦਾ ਹਾਂ।

ਬਹੁਤ ਵੱਡਾ ਦਿਲ ਚਾਹੀਦਾ ਨਿਭਾਉਣ ਲਈ
ਪਿਆਰ ਤੇ ਸਬ ਨੂੰ ਹੋ ਜਾਂਦਾ ।

ਮੁਹਬੱਤ ਦਿਖਾਈ ਨੀ ਜਾ ਸਕਦੀ
ਬਸ ਨਿਭਾਈ ਜਾ ਸਕਦੀ ਏ!

ਜੇ ਜ਼ਿੰਦਗੀ ਤੋਂ ਉੱਪਰ ਸ਼ਬਦ ਹੋਵੇ
ਮੈਂ ਉਹ ਵੀ ਤੈਨੂੰ ਕਹਾਂ!

ਦੂਰ ਰਹਿ ਕੇ ਵੀ
ਬਹੁਤ ਨੇੜੇ ਆ ਮੇਰੇ

ਮੇਰੇ ਵਾਂਗ ਜੇ ਕੋਈ ਤੈਨੂੰ ਸਮਝੁ
ਬੇਸ਼ੱਕ ਓਦਾ ਹੋ ਜਾਵੀ!

Sad Shayari Punjabi 2 Lines

ਤਾਲਾਸ਼ ਸਕੂਨ ਦੀ ਸੀ
ਮੈਨੂੰ ਤੁਸੀਂ ਮਿਲ ਗਏ

ਰੂਹ ਤੋਂ ਲੱਗੀ ਹੋਵੇ ਪੱਥਰ ਨਿਭਾ ਜਾਂਦੇ ਨੇ
ਤੂੰ ਪੱਕਾ ਹੋ ਕੇ ਤਾਂ ਵੇਖ…!

ਬਹੁਤ ਦੂਰ ਹੋਕੇ ਵੀ ਤੇਰਾ ਮੇਰੇ ਸਾਹਾ ਦੇ ਕਰੀਬ ਹੋਣਾ,
ਰੂਹਾਂ ਦੀ ਮੁਹੱਬਤ ਨਹੀਂ ਤਾਂ ਹੋਰ ਕੀ ਏ!

ਮੇਰੀਆਂ ਸਭ ਇਛਾਵਾਂ ਖਤਮ ਹੋ ਗਈਆਂ ਨੇ ਜਿਵੇਂ
ਇਕ ਤੈਨੂੰ ਪਾਉਣ ਮਗਰੋਂ

ਕਿਵੇਂ ਆਖਾਂ ਕੇ ਮੇਰੀ ਕਿਸਮਤ ਮਾੜੀ ਆ,
ਤੇਰੇ ਨਾਲ ਵੀ ਤਾਂ ਸੱਜਣਾ ਏਸੇ ਨੇ ਮਿਲਾਇਆ

ਫ਼ਿਕਰ ਕਰਨ ਵਾਲੇ
ਨਸੀਬਾਂ ਨਾਲ ਮਿਲਦੇ ਨੇ ਸੱਜਣਾ

ਖ਼੍ਵਾਹਿਸ਼ ਇਨੀਂ ਕੁ ਏ
ਤੇਰੀ ਹਰ ਖ਼੍ਵਾਹਿਸ਼
ਪੂਰੀ ਕਰਨ ਦਾ ਜ਼ਿੰਮਾ
ਮੇਰੇ ਸਿਰ ਆਵੇ

ਜਿੰਦਗੀ ਮੁਕੱਮਲ ਹੋ ਜਾਏ ਮੇਰੀ
ਅਗਰ ਯੇ ਖੁਆਬ ਮੁਕੱਮਲ ਹੋ ਜਾਏ

ਮੰਜ਼ਿਲ ਦੀ ਪਰਵਾਹ ਨੀ ਹੁੰਦੀ ਮੋਹਬੱਤ ‘ਚ
ਪਹਿਲਾਂ ਤਾਂ ਖੂਬਸੂਰਤ ਰਸਤਾ ਈ ਦਿਖਦਾ ਏ

ਮੇਰਾ ਤਾਂ ਸਿਰਫ ਮਕਾਨ ਏ
ਘਰ ਤੇਰੇ ਹੋਣ ਨਾਲ ਬਣਦਾ

ਤੰਮਨਾ ਤਾਂ ਏਹ ਵੀ ਆ
ਇਕ ਨਿੱਕੇ ਜੇ ਘਰ ਚ ਮੇਰੇ
ਮਾਂ ਪਿਓ ਸੰਗ ਤੂੰ
ਬੱਚਿਆ ਨੂੰ ਤਿਆਰ ਕਰਦੀ ਹੋਵੇ

  1. What is the meaning of shayari?

    Shayari is a form of poetry that originated in Arabic and Persian literature. It is typically written in couplets and expresses emotions, thoughts, and ideas in a creative and artistic manner.

  2. Can I use Punjabi love shayari to express my love to someone who doesn't speak Punjabi?

    Yes, you can use Punjabi love shayari to express your love to anyone, regardless of their language. You can also translate the shayari into a language that they understand to make it more meaningful for them.

  3. Is Punjabi love shayari only for romantic relationships?

    No, Punjabi love shayari can be used to express love and affection in all types of relationships, including family, friends, and romantic partners.