Punjabi love status – Punjabi Love Status in Two Lines

Punjabi love status, punjabi love status in two lines, punjabi status love lines, punjabi love status in english, punjabi status attitude, punjabi status sad love, att punjabi couple status, punjabi status for girls,punjabi love status video

Punjabi love Status

Punjabi love status, punjabi love status in two lines, punjabi status love lines, punjabi love status in english, punjabi status attitude, punjabi status sad love, att punjabi couple status, punjabi status for girls,punjabi love status video

If you are looking for the best Punjabi love status, then your searching will be over here. Here, I will give you the Punjabi love status from the collection.

When your partner is not with you, you miss him/her badly. But how you might allow him/her that you are missing him/her badly and you need him/her with you every time?

The answer is by updating your Punjabi love status with some lovely love status. When your partner sees your situation for him/her, he/she surely understands your feelings. So Punjabi Status is essential to make your lover realize your emotions about him/her.

ਉਹ ਮੇਰੀ ਹਿਮੰਤ ਏ, ਉਹ ਮੇਰਾ ਸਹਾਰਾ ਏ
Mera Yaar
ਮੈਨੂੰ ਮੇਰੀ ਜਾਨ ਤੌ‌ ਪਿਆਰਾ ਏ

Pyar ਤਾਂ ਦੂਰ ਦੀ ਗੱਲ ਐ, ਇਥੇ ਤਾਂ ਲੋਕ Request ਵੀ ਸ਼ਕਲ ਵੇਖ ਕੇ Accpect ਕਰਦੇ ਨੇ

ਜੇ 4 – 5 ਬਾਰਾਤੀ ਲੈ ਕੇ ਵਿਆਹ ਕਰਣ ਵਾਲਾ ਰਿਵਾਜ Permanent ਬਣ ਜਾਏ ਤਾਂ ਕਿੰਨੀਆਂ ਹੀ ਧੀਆਂ ਦੇ ਪਿਉ ਕਰਜ਼ਦਾਰ ਹੋਣ ਤੌ ਬੱਚ ਜਾਣਗੇ

ਮੈਂ ਉਹੀ ਕੰਮ ਕਰਦੀ ਹਾਂ ਜਿਸਦੀ Permission ਮੇਰਾ Dil ਦਿੰਦਾ ਸਰਕਾਰ ਨਹੀਂ

ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਬਸ ਤੈਨੂੰ ਵੇਖਣ ਦਾ Dil ਕਰਦਾ ਏ

ਜੋ ਦਿਲ ਵਿੱਚ ਥਾਂ ਏ ਤੇਰੀ
ਇਹ ਕੋਈ ਹੋਰ ਨੀ ਲੈ ਸਕਦਾ
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ

ਤੁਮਹੇ ਪਿਆਰ ਕਰਨਾ ਨਹੀ ਆਤਾ
ਮੁਝੇ ਪਿਆਰ ਕੇ ਸਿਵਾ ਕੁਝ ਨਹੀ ਆਤਾ
ਦੁਨੀਆ ਮੇਂ ਜੀਨੇ ਕੇ ਦੋ ਹੀ ਤਰੀਕੇ ਹੈਂ
ਜੋ ਏਕ ਤੁਝੇ ਨਹੀ ਆਤਾ ਔਰ ਏਕ ਮੁਝੇ
ਨਹੀ ਆਤਾ

ਦਿਨ – ਰਾਤ ਅਸੀਂ ਫ਼ਰਿਆਦ ਕਰਦੇ ਹਾਂ, ਉਹ ਮਿਲਦੇ ਨਹੀ ,ਜਿਸਨੂੰ ਅਸੀਂ ਪਿਆਰ ਕਰਦੇ ਹਾ,

ਸਵੇਰ ਸ਼ਾਮ ਆਵੇ ਤੇਰਾ ਹੀ ਖਿਆਲ??

ਹਰ ਸਾਹ ਹੋਵੇ ਸਾਂਝਾ ਤੇਰੇ ਨਾਲ?

ਨਾਂ ਤੂੰ ਕਿਸੇ ਬਾਰੇ ਸੋਚੇਂ?ਨਾ ਮੈਂ ਤੇਰੇ ਤੋਂ ਦੂਰ ਹੋਵੇ☺️

ਲੰਘ ਜਾਵਣ ਹਜਾਰਾਂ ਸਾਲ ਏਦਾਂ ਹੀ ਇਕ ਦੂਜੇ ਨਾਲ?

ਜੇ ਗੱਲ ਬਾਹਲੀ ਨਹੀ ਕਰਨੀ ਤਾ ਥੋੜੀ ਹੀ ਕਰ ਲਿਆ ਕਰ
ਤੇਰੀ ਗੱਲ ਨਾਂ ਕਰਨ ਦੀ ਆਦਤ
ਮੈਨੂੰ ਭੁੱਲ ਜਾਣ ਦਾ ਅਹਿਸਾਸ ਕਰਾਂਉਦੀ ਆ॥

Scroll to Top