ਮੇਰੇ ਖੁਆਬ? ਟੁੱਟ ਗਏ ਤਾੰ ਕੋਈ ਗੱਲ ਨੀ?,
☝ਤੇਰੀਆੰ ਰੀਝਾਂ? ਪੂਰੀਆੰ ਹੋ ਗਈਆੰ,
……….ਮੈਨੂੰ ਬਹੁਤ ਖੁਸ਼ੀ ਆ?…….
ਹਰ ਵਾਰ ਇਕਰਾਰ ਹੋਵੇਗਾ
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਆਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ
ਜਿਥੇ ਮਰਜੀ ਆ ਕੇ ਦੇਖ ਲਵੀਂ
ਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ
ਕਿਵੇਂ ਹੋ ਸੋਹਣੇਓ,
ਤੁਸੀਂ ਤਾਂ ਈਦ ਦਾ ਚੰਨ ਹੋ ਗਏ ਹੋ,
ਬੜਾ ਚਿਰ ਹੋ ਗਿਆ ਤੁਹਾਨੂੰ ਦੇਖਿਆ ਨੂੰ,
ਤੁਸੀਂ ਹੁਣ ਨਜ਼ਰ ਵੀ ਨਹੀਂ ਆਉਂਦੇ ਹੋ
ਚਾਰ ਦਿਨ ਦਾ ਹੁੰਦਾ ਏ
ਪਿਆਰ ਦਾ ਸਰੂਰ
ਫਿਰ ਰੋਣਾ ਹੀ ਪੈਂਦਾ ਏ
ਜਦੋਂ ਕੋਈ ਕਰੀਬ ਹੋ ਕੇ
ਹੁੰਦਾ ਏ ਦੂਰ..
ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ..
ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ ..
ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ …….
ਅੱਖਾਂ ਲੱਗਦਾ ਕਿਸੇ ਦੇ ਨਾਲ ਜਾ ਲੜੀਆਂ
ਤੂੰ ਤਾਂ ਰੋਕਿਆ ਬਥੇਰਾ ਪਰ ਨਾ ਟਲੀਆਂ
ਕਾਹਨੂੰ ਸ਼ੀਸ਼ੇ ਤੋਂ ਤੂੰ ਸੰਗਣ ਸੰਗਾਉਣ ਲੱਗ ਪਈ
ਪੱਗ ਨਾਲ ਦੀਆਂ ਚੁੰਨੀਆਂ ਰੰਗਾਉਣ ਲੱਗ ਪਈ…
Punjabi Love Status in Two Lines
ਲੋਕ ਪਤਾ ਨੀਂ ਕਿਵੇਂ ਸਾਰਾ ਦਿਨ Mobile Use ਕਰ ਲੈਂਦੇ ਨੇ
ਮੈਥੋਂ ਤਾਂ 20 Hours ਤੌਂ ਵੱਧ ਕੀਤਾ ਸੀ ਨਹੀਂ ਜਾਂਦਾ
ਗੱਲ ਸੁਣ.ਤੇਰੀ ਕਰਦੀ ਉਡੀਕ
ਵੇ ਮੈਂ ਕਿੰਨੇ ਰੱਬ ਬਾਹਾਂ ਚ ਸੁਲਾ ਕੇ ਸੋ ਗਈ…
ਖੁਸ਼ ਨਸੀਬ ਹਾਂ ਮੈ
ਜੋਂ ਨਸੀਬ ਵਿੱਚ ਤੁਸੀਂ ਮਿਲੇ ਹੋ?
ਸਾਡੇ ਉਤੇ ਹੱਕ ਵੀ. ਉਹੀ ਜਤਾਉਂਦੇ ਨੇ, ਜੋ ਸਾਨੂੰ ਆਪਣਾ ਸਮਝਦੇ ਨੇ..?