Punjabi Sad Shayari
Table of Contents
Hello Friends, Today I am sharing with you Punjabi Sad Shayari, Sad Shayari Punjabi 2 Lines in the Punjabi Language. Nowadays, people want to send their WhatsApp Status to Shayari to show their love feelings towards someone special. Latest Collection of Heart touching Punjabi Sad Shayari in the Punjabi Language For WhatsApp, Facebook, and Instagram. New Punjabi Sad Shayari Lines In the Punjabi language For Whatsapp Messages and Facebook Stories Emotional sad Status Punjabi With Punjabi Sad Shayari Lovers.
हेलो फ्रेंड्स, आज मैं आपके साथ Punjabi Sad Shayari in the Punjabi Language शेयर कर रहा हूं। आजकल लोग किसी खास के प्रति अपनी प्रेम भावनाओं को दिखाने के लिए अपना व्हाट्सएप स्टेटस भेजना चाहते हैं। व्हाट्सएप, फेसबुक, इंस्टाग्राम के लिए पंजाबी भाषा में दिल को छूने वाली Punjabi Sad Shayari का नवीनतम संग्रह। New Punjabi Sad Shayari लाइन्स पंजाबी भाषा में व्हाट्सएप मैसेज और फेसबुक स्टोरीज के लिए इमोशनल सैड स्टेटस पंजाबी विद सैड शायरी लवर्स।
Punjabi sad shayari also known as the “sadness of the heart” have a deep emotional connection with the natives of Punjab. This kind of poetry is often used for timepass by people who are in love or are going through some sort of emotional trauma in their life.
We will now discuss what is Punjabi sad shayari. As we all know, there are many languages in India that are spoken by different people. There are also many types of love quotes that differ from one language to another.
Punjabi people have their own way for expressing their feelings about love through a punjabi sad shayari or quote.
Sad Shayari Punjabi 2 Lines Copy Paste – Punjabi Sad Shayari 2 Lines
ਕਦੇ ਉਹਨੂੰ ਮੇਰੀਆਂ ਸਟੇਟਸਾਂ ਵਿੱਚ
ਜਤਾਈਆਂ ਨਰਾਜ਼ਗੀਆਂ ਹੀ
ਸੌਣ ਨਹੀਂ ਸੀ ਦਿੰਦੀਆਂ,
ਤੇ ਹੁਣ ਉਹਨੂੰ ਮੇਰੀਆਂ ਰੋ ਰੋ ਕੇ
ਕੀਤੀਆਂ ਸ਼ਿਕਾਇਤਾਂ ਵੀ
ਮਜਾਕ ਲੱਗਦੀਆਂ ਨੇ…
ਸ਼ੈਲੀਆਂ ਨੇ ਅੱਖਾਂ ਦੱਸ ਹੱਸਾਂ ਕਿੰਝ ਵੇ …
ਕਿੰਨਾਂ ਮੋਹ ਆ ਤੇਰੇ ਨਾਲ ਦੱਸਾਂ ਕਿੰਝ ਵੇ …
ਤੇਰੀ ਕੋਈ ਗਲਤੀ ਨਹੀਂ ਏ ਇਸ ਵਿੱਚ
ਮੈਂ ਹੀ ਥੋੜਾ ਜਾ ਜਿਆਦਾ ਹੱਕ ਜਤਾ ਲਿਆ ਸੀ
ਵੱਡੇ ਲੋਕ ਵੱਡੀਆਂ ਗੱਲਾਂ
ਗਰੀਬਾਂ ਨਾਲ ਮਜਾਕ-ਮਖੌਲ
ਕਰਦੇ ਆ ਪਿਆਰ ਨਹੀਂ,
ਗਰੀਬਾਂ ਨੂੰ ਸਲਾਹਾਂ,ਦਿਲਾਸੇ
ਨਸੀਬ ਹੁੰਦੇ ਆ ਸਾਥ ਨਹੀਂ,
ਆਦਤ ਹੁੰਦਾ ਤਾਂ ਛੱਡ ਦਿੰਦੇ ਪਰ
ਉਹ ਤਾਂ ਇਬਾਦਤ ਹੈ ਜਿਸਨੂੰ
ਵਿਚਾਲੇ ਛੱਡਿਆ ਪਾਪ ਲੱਗਦਾ ਏ।
ਸਾਨੂੰ ਲੱਖ ਤੋਂ ਕਰਕੇ ਕੱਖ ਛੱਡਤਾ,
ਕਰਕੇ ਆਪਣੇ ਤੋਂ ਵੱਖ ਛੱਡਤਾ
ਕਹਿਕੇ ਹੌਂਸਲਾ ਰੱਖ ਛੱਡਤਾ
ਜਿੱਥੇ ਸਭ ਤੋਂ ਵੱਧ ਲੋੜ ਸੀ ਉਹਦੀ
ਓਹਨੇ ਉੱਥੇ ਮੇਰਾ ਹੱਥ ਛੱਡਤਾ,
ਚਾਹੁਣ ਵਾਲਿਆਂ ਨੂੰ ਬਣਦਾ
ਸਨਮਾਨ ਦਿਆ ਕਰੋ
ਤੇ ਜਾਂਦਿਆਂ ਨੂੰ ਜਾਨ ਨਹੀਂ
ਜਾਣ ਦਿਆ ਕਰੋ..!!
ਜਾਂ ਤਾਂ ਹੱਥ ਛੱਡਦੇ
ਜਾਂ ਨਾਲ ਤੁਰਪਾ
ਮੈਂ ਇੰਝ ਇਕ ਥਾਂ ਤੇ ਖਲੋ ਕੇ
ਮੋਇਆ ਸਾਬਿਤ ਨਹੀਂ ਹੋ ਸਕਦਾ ।
ਮੁਹੱਬਤ ਮੰਗੀ ਸੀ ਤੇਥੋਂ
Punjabi Sad Shayari 2 Lines
ਹੋਕੇ ਨਹੀਂ ।
ਜਦੋਂ ਕੱਠੇ ਹੀ ਨੀ ਹੈਗੇ
ਫੇਰ ਕੱਠੇ ਰਹਿਣ ਦਾ ਕੀ ਫਾਇਦਾ ?

ਪੱਥਰ ਕਰ ਲਿਆ ਖੁਦ ਨੂੰ
ਹੁਣ ਕੋਈ ਨਹੀਂ ਦਿਲ ਦੇ ਨੇੜੇ
ਰਿਸ਼ਤੇ ਕੀ ਖ਼ਾਕ ਨਿਭਾਉਣਗੇ
ਮੇਰੀ ਚੁੱਪ ਨਹੀਂ ਪੜ ਸਕੇ ਜਿਹੜੇ …
ਕਦੇ ਸੋਚਿਆ ਨਹੀਂ ਸੀ ਕਿ ਇੰਨੇ
ਦੂਰ ਹੋਜਾਂਗੇ ਆਪਾਂ ਇੱਕ ਦੂਜੇ ਤੋਂ,
ਹੁਣ ਤਾਂ ਸੁਪਨਿਆਂ ਵਿੱਚ ਵੀ ਮਿਲਦਾ ਏਂ
ਤਾਂ ਅਜਨਬੀਆਂ ਦੀ ਤਰਾਂ…

ਤੂੰ ਮੇਰਾ ਅਣਮੁੱਲਾ ਗਹਿਣਾ ਤੇ ਸਾਰੀ ਦੁਨੀਆਂ ਕੱਖ ਵੇ
ਰੱਬ ਕਰੇ ਸਾਥ ਨਿਭ ਜਾਵੇ ਜਨਮਾਂ ਤੱਕ ਨਾ ਹੋਈਏ ਕਦੇ ਵੱਖ ਵੇ
ਤੂੰ ਬੇਫਿਕਰ ਰਹਿ
ਅਸੀਂ ਤੈਨੂੰ ਕਦੇ ਨਹੀਂ ਭੁੱਲਦੇ..!

ਦੇਖ ਕਿੰਨਾ ਕਹਿਣਾ ਆਸਾਨ ਹੈ..!
ਤੇਰਾ ਕੱਖ ਗਿਆ ਨਹੀਂ ਤੇ ਮੇਰਾ ਕੱਖ ਰਿਹਾ ਨਹੀਂ
ਜੀਹਦੇ ਤੇ ਕਰੀਏ ਯਕੀਨ ਉਹ ਮਾਰ ਜਾਂਦੈ
ਹੱਦੋਂ ਵੱਧ ਕੀਤਾ ਕਿਸੇ ਦਾ ਮੋਹ ਮਾਰ ਜਾਂਦੈ .

ਕੁਝ ਲੋਕ ਆਪ ਤਾਂ ਬਦਲ ਜਾਂਦੇ ਨੇ
Punjabi sad shayari
ਪਰ ਸਾਨੂੰ ਬਦਲਣ ਜੋਗਾ ਨਹੀਂ ਛੱਡਦੇ..

ਦਰਦ ਇਨ੍ਹਾਂ ਮਿਲਿਆ
ਕਿ ਹੁਣ ਦਰਦ ਹੀ ਨਹੀਂ ਹੁੰਦਾ..।

ਰੱਬ ਵਰਗਾ ਜ਼ਰੂਰ ਹੈ ਤੇਰੇ ਚ ਕੁਝ
ਨਹੀਂ ਐਵੇਂ ਤਾਂ ਨੀ ਸਾਰਾ ਦਿਨ ਬੀਤ ਜਾਂਦਾ
ਤੇਰਾ ਨਾਮ ਲੈਂਦਿਆਂ ਨੂੰ..!

ਤੂੰ ਅੱਜ ਵੀ ਕਿਤੇ ਨਾ ਕਿਤੇ
ਮੇਰੇ ਅੰਦਰ ਅਹਿਸਾਸ ਬਣਕੇ ਮੌਜੂਦ ਐਂ..!

ਸੱਚੇ ਬੰਦੇ ਦੀ ਕਮਜ਼ੋਰੀ ਉਹਦੇ ਜਜ਼ਬਾਤ ਹੁੰਦੇ ਨੇ
ਜਿੰਨਾ ਦਾ ਫਾਇਦਾ ਲੋਕੀ ਰੱਜ ਕੇ ਚੁੱਕਦੇ ਨੇ…

ਮੇਰੀ ਇਕ ਗੱਲ ਨੂੰ ਮੰਨ ਤਾਂ ਸਹੀ
Sad Shayari Punjabi 2 Lines
ਬਾਕੀ ਸਭ ਕੁਝ ਤੇਰਾ ਤੇ ਤੂੰ ਮੇਰਾ…ਠੀਕ ਐ …!

ਸਭ ਪਾ ਲਿਆ ਤੈਨੂੰ ਇਸ਼ਕ ਕਰਕੇ
ਜੋ ਰਹਿ ਗਿਆ ਉਹ ਤੂੰ ਹੀ ਸੀ

ਸ਼ਬਦ ਤਾਂ ਬਹੁਤ ਸੋਹਣਾ ਸੀ
ਲੋਕਾਂ ਬਦਨਾਮ ਕਰਤਾ
ਪਿਆਰ”

ਤੈਨੂੰ ਮੇਰੇ ਨਾਲ ਲੜਨ ਦਾ ਹੱਕ ਹੈ
ਪਰ ਛੱਡਣ ਦਾ ਨਹੀਂ

ਸਾਰੀ ਉਮਰ ਤੈਨੂੰ ਮੇਰੀ ਕਮੀ ਰਹੇ
ਖੁਦਾ ਕਰੇ ਤੇਰੀ ਉਮਰ ਬਹੁਤ ਲੰਮੀ ਰਹੇ

ਇੰਤਜ਼ਾਰ ਤਾਂ ਕਰੀ
ਚਿੜੀਆਂ ਦੇ ਘਰ ਪਰਤਣ ਤੱਕ,
ਲਫ਼ਜ਼, ਤਸਵੀਰਾਂ, ਯਾਦਾਂ, ਚਿਹਰੇ,
ਸਭ ਬਣਾਵਾਂਗੇ ਇਕਮਿਕ ਹੋ ਕੇ ।

ਜਦੋਂ ਇੱਕ ਦੂਜੇ ਨਾਲ ਸਲਾਹਾਂ ਕਰਦੇ ਸੀ,
ਕਾਸ਼ ਕਿਸਮਤ ਨੂੰ ਵੀ ਨਾਲ ਬੈਠਾ ਲਿਆ ਕਰਦੇ…

ਉਹ ਤਾਂ
ਗੈਰਾਂ ਦਿਆਂ
ਹਾਸਿਆਂ ‘ਚ ਭੁੱਲਗੇ
ਤੇ ਸਾਡੇ ਹੰਝੂ
ਯਾਦ ਨੀ ਰਹੇ…

ਕਿਸਮਤ ਨੂੰ ਕੀ ਆਖਾਂ,
ਹੱਥ ਤਾਂ ਤੂੰ ਛੁਡਾਇਐ।

ਬਦਲੇ ਨੀ ਅਸੀ ਸੱਜਣਾ
ਬਸ ਕੁਝ ਕੁ ਲੋਕਾ ਦਾ ਖਹਿੜਾ ਛੱਡਿਆ

ਫਜੂਲ ਆ ਓ ਪਿਆਰ
ਜੋ ਦੁੱਖ ਵਿੱਚ ਵੀ ਨਾਲ ਨਾ ਖੜੇ..!!

ਮਿਲਣ ਦੀ ਉਮੀਦ ਤਾਂ ਨਹੀਂ ਹੈ ਤੇਰੇ ਤੋਂ ।
ਪਰ ਕਿਵੇਂ ਕਹਿ ਦੇਵਾਂ ਕਿ ਇੰਤਜ਼ਾਰ ਨਹੀਂ ਤੇਰਾ।