Punjabi Sad Shayari – Sad Shayari Punjabi
Table of Contents
ਇੱਕ ਮਤਲਬੀ Day ਵੀ ਹੋਣਾ ਚਾਹੀਦਾ ਹੈ ,
ਮੈਂ ਬਹੁਤ ਲੋਕਾਂ ਨੂੰ wish ਕਰਨਾ ਹੈ
ਇਨਸਾਨ ਦੇ ਹੱਥ ਵਿੱਚ ਸਿਰਫ਼ ਕੋਸ਼ਿਸ਼ ਹੈ
ਕਾਮਯਾਬੀ ਸਿਰਫ਼ ਖ਼ੁਦਾ ਦਿੰਦਾ ਹੈ

ਗਲਤੀਆਂ ਨੂੰ ਮੁਆਫ਼ ਕਰਨਾ ਸਿਖ ਸੱਜਣਾ
ਗੁੱਸੇ ਹੋਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ
” ਭਰੋਸਾ ਨਹੀਂ ਮੇਰੇ ਤੇ “
ਇਹ ਕਹਿਕੇ ਕਿਨੇ ਲੋਕਾਂ ਨੇ ਧੋਖਾ ਦਿੱਤਾ
ਕੌਣ ਛੱਡ ਗਿਆ ਹੈ ਇਹ mportant ਨਹੀ
ਕੌਣ ਹਲੇ ਵੀ ਨਾਲ ਹੈ ਇਹ ਜ਼ਿਆਦਾ
ਇਨਾਂ ਕਰੀਬ ਆ ਗਿਆ ਸੀ ਉਹ ਇਨਸਾਨ ਮੇਰੇ ,
ਮੈਨੂੰ ਲੱਗਿਆ ਜਿਵੇਂ ਮੇਰਾ ਹੀ ਹੋਵੇ
ਨਿਭਾਉਣ ਦਾ ਇਰਾਦਾ ਕਰੋਂ
ਫ਼ਿਰ ਕੋਈ ਵਾਅਦਾ ਕਰੋਂ
ਜੋ ਆਪਣੀ ਸਾਰੀ ਜ਼ਿੰਦਗੀ ਇੱਕ ਹੀ ਇਨਸਾਨ ਨੂੰ ਚਾਹੁੰਦੇ ਨੇ
ਇਸ ਤਰਾਂ ਦੇ ਲੋਕ ਅੱਜੁਕੱਲ੍ਹ ਕਿਤਾਬਾਂ ਵਿੱਚ ਹੀ ਮਿਲਦੇ ਨੇ
ਦੁੱਖ ਕਈ ਵਾਰ ਸਲਾਹ ਨਹੀਂ
ਸਹਾਰਾ ਮੰਗਦੇ ਨੇ
ਤੇਰੇ ਆਉਣ ਨਾਲ ਹੀ ਭਰਦੀ ਹੈ ਖ਼ਾਲੀ ਥਾਂ
ਕੋਈ ਹੋਰ ਆਵੇ ਤਾਂ ਬਸ ਜਗਾਹ ਹੀ ਘੇਰਦਾ ਹੈ

ਸਭ ਦਾ ਰੋਣਾ ਸੱਚਾ ਨਹੀਂ ਹੁੰਦਾ,
ਬਹੁਤੇ ਲੋਕ ਸੱਚੇ ਬਣਨ ਲਈ ਵੀ ਰੋਂਦੇ ਨੇ ਜਦੋਂ ਝੂਠ
ਫੜਿਆ ਜਾਵੇ
ਸਬਰ ਜ਼ਿੰਦਗੀ ਦਾ ਦੂਸਰਾ ਨਾਂ ਹੈ
ਕੋਈ ਕਿੰਨਾ ਵੀ ਆਪਣਾ ਹੋਵੇ
ਸਭ ਤੋਂ ਪਹਿਲਾਂ ਆਪਣਾ ਸੋਚਦਾ ਹੈ
ਸ਼ੀਸ਼ਾ ਮੇਰਾ ਪੱਕਾ ਦੋਸਤ ਹੈ।
ਜਦ ਮੈਂ ਰੋਦਾਂ ਹਾ ਤਾ ਏਹ ਕਦੇ ਨਹੀ ਹੱਸਦਾ
Punjabi Sad Shayari in Punjabi – Punjabi Sad Shayari
ਲੋਕ ਮੰਦਾ ਬੋਲ ਕੇ ਛੋਟੇ ਹੋ ਜਾਂਦੇ
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ
ਮੈਂ ਉੱਥੇ ਵੀ ਤੈਨੂੰ ਹੀ ਮੰਗਿਆ
ਜਿੱਥੇ ਲੋਕ ਖੁਸ਼ੀਆਂ ਮੰਗਦੇ ਨੇ
” ਕਦਰ ਕਰਨੀ ਸਿੱਖ ਲਵੋ ,
ਨਾ ਜ਼ਿੰਦਗੀ ਵਾਪਸ ਆਉਂਦੀ ਹੈ ਨਾ ਲੋਕ “
ਇਕ ਸਕੂਨ ਵੀ ਦਿੰਦਾ ਹੈ,
ਜੇ ਸਹੀ ਇਨਸਾਨ ਨਾਲ ਹੋ ਜਾਵੇ ਤਾਂ
” ਜੋ ਆਪਣਾ ਕੱਲ੍ਹ ਨਹੀਂ ਭੁੱਲਾ ਸਕਦੇ
ਉਹ ਕਦੇ ਆਪਣਾ ਕੱਲ਼ ਨਹੀ ਬਣਾ ਸਕਦੇ “
ਜ਼ਿੰਦਗੀ ਨੇ ਇੱਕ ਗੱਲ ਤਾਂ ਸਿਖਾ ਦਿੱਤੀ ,
ਕਿ ਅਸੀਂ ਕਿਸੇ ਲਈ ਹਮੇਸ਼ਾ ਖਾਸ ਨਹੀਂ ਰਹਿ ਸਕਦੇ
ਚਹਾਉਣਾ ਸੌਖਾ ਹੈ ,
ਪਰ ਚਹਾਉਂਦੇ ਰਹਿਣਾ ਔਖਾ ਹੈ
ਸੱਚੀ ਖੈਰੀਅਤ ਪੁੱਛਦੇ ਹੋ ਜਨਾਬ ,
ਜਾ ਫਿਰ ਕੋਈ ਕੰਮ ਹੈ
ਸਭ ਨੂੰ ਦਿਲਾਸਾ ਦੇਣ ਵਾਲਾ ਇਨਸਾਨ ,
ਆਪਣੇ ਦੁਖ ਵਿੱਚ ਇੱਕਲਾ ਹੁੰਦਾ ਹੈ
ਜੋ ਦਿਲ ਦੇ ਕਰੀਬ ਹੁੰਦੇ ਨੇ ,
ਉਹਨਾਂ ਦੇ ਸ਼ਹਿਰ ਅਕਸਰ ਦੂਰ ਹੁੰਦੇ ਨੇ