Punjabi Sad Shayari – Sad Punjabi Shayari,
Table of Contents
ਉਹ ਬੇਵਫ਼ਾ ਨਹੀਂ , ਮੈਂ ਹੀ ਗ਼ਰੀਬ ਸੀ
ਕਦੇ ਕਿਸੇ ਚੀਜ਼ ਦੀ ਆਦਤ ਨਾ ਲਗਾ ਲੈਣਾ
ਖ਼ਾਸ ਕਰਕੇ ਇਨਸਾਨ ਦੀ
ਸ਼ਤਰੰਜ ਵਾਂਗ ਪਿਆਰ ਸੀ ਉਸਦਾ ,
ਉਹ ਚਾਲ ਚੱਲਦੇ ਗਏ ਤੇ ਅਸੀ ਹਾਰਦੇ ਗਏ
ਮੈਂ ਉਸਦੇ ਨਾਲ ਰਿਹਾ ਤੇ ਖੁਸ਼ ਰਿਹਾ ,
ਫਿਰ ਉਸਨੇ ਮੈਨੂੰ ਪੁੱਛ ਲਿਆ ਤੁਸੀਂ ਕੌਣ ਹੋ ?
ਬੰਦੇ ਕੋਲ ਪੈਸਾ ਹੋਣਾ ਚਾਹੀਦਾ,
Feelings ਦੀ ਤਾਂ ਵੈਸੈ ਵੀ ਕੋਈ ਕਦਰ ਨਹੀਂ ਕਰਦਾ
ਇੱਥੇ ਹਰੇਕ ਸ਼ਖ਼ਸ ਪ੍ਰੇਸ਼ਾਨ ਆ , ਖੁਸ਼ ਰਹਿਣ ਲਈ।
ਰਸਤੇ ਬਦਲਣ ਨਾਲ
ਰਿਸ਼ਤੇ ਨਹੀਂ ਬਦਲਦੇ ਹੁੰਦੇ, ਸੱਜਣਾ!
ਸੱਟਾ ਤਾਂ ਛੋਟੀ ਉਮਰ ਵਿਚ ਲੱਗਦੀਆਂ ਸੀ,
ਹੁਣ ਤਾਂ ਅਕਲਾਂ ਆਉਂਦੀਆਂ ਨੇ।
ਅੱਜ ਕੱਲ ਟਾਇਮ ਕਿਸੇ ਕੋਲ ਨਹੀਂ,
ਪਰ ਟਾਇਮ ਪਾਸ ਸਾਰੇ ਕਰਦੇ ਆ ।
ਵਫ਼ਾ ਸਿੱਖਣੀ ਏ ਤਾਂ ਮੌਤ ਤੋਂ ਸਿੱਖ,
ਜਿਹੜੀ ਇੱਕ ਵਾਰ ਆਪਣਾ ਬਣਾ ਕੇ,
ਫਿਰ ਕਿਸੇ ਹੋਰ ਦਾ ਨਹੀਂ ਹੋਣ ਦਿੰਦੀ ।
Punjabi Sad Shayari – New Punjabi Sad Shayari
ਜਿੰਨਾ ਨੂੰ ਕਦੇ ਅਸੀਂ ਫੁੱਲਾਂ ਵਰਗੇ ਲਗਦੇ ਸੀ,
ਅੱਜ ਉਨ੍ਹਾਂ ਨੂੰ ਅਸੀਂ ਬੋਝ ਲੱਗਦੇ ਆ।
ਜ਼ਰੂਰਤ ਪੂਰੀ ਹੋਣ ਤੇ ਆਪਣੇ ਵੀ ਬੇਗਾਨੇ ਹੋ ਜਾਂਦੇ ਆ।
ਦਰਦ ਤਾਂ ਹਰੇਕ ਦਿਲ ‘ਚ ਆ
ਕੋਈ ਲਿਖ ਰਿਹਾ ਹੈ ਤੇ ਕੋਈ ਪੜ੍ਹ ਰਿਹਾ ਹੈ।
ਇਸ ਧਰਤੀ ਉੱਪਰ ਸਭ ਤੋਂ ਵੱਡਾ ਪਾਪ ਉਸ ਨੇ ਕੀਤਾ ਹੈ
ਜਿਸ ਨੇ ਤੁਹਾਡੇ ਹਾਸਿਆ ‘ਚ ਵਿਘਨ ਪਾਇਆ ਹੈ।
ਇੰਤਜ਼ਾਰ ਲੰਮਾ ਹੋਵੇ ਤਾਂ ਚਲਦਾ ਹੈ,
ਪਰ ਇੱਕ ਤਰਫਾ ਹੋਵੇ ਤਾਂ ਤਕਲੀਫ਼ ਦਿੰਦਾ ਹੈ।
ਇੱਕਲੇ ਰਹਿਣ ਦੀ ਆਦਤ ਪਾ ਦਿਲਾ
ਲੋਕ ਆਦਤ ਪਾ ਕੇ ਛੱਡ ਦਿੰਦੇ ਆਏ।
ਸੋਹਣਾ ਕੋਈ ਨਹੀਂ ਹੁੰਦਾ ਜਨਾਬ
ਬਸ ਦੇਖਣ ਵਾਲੇ ਦੀ ਨਜ਼ਰ ਸੋਹਣਾ ਬਣਾ ਦਿੰਦੀ ਹੈ