Sad Shayari in Punjabi – Punjabi Sad Shayari
Table of Contents
ਫੁੱਲ ਗ਼ਮਲੇ ਚੋਂ ਸੁੱਕ ਜਾਂਦੇ
ਜਿਹੜੇ ਉੱਤੋਂ-ਉੱਤੋਂ ਹੱਸਦੇ ਨੇ
ਉਹ ਅੰਦਰੋਂ ਰੋ – ਰੋ ਮੁੱਕ ਜਾਂਦੇ
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ..
ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ…
ਉਹ ਖੁਦ ਵੀ ਕਿੱਥੇ ਸੌਂਦੇ ਹੋਣੇ..
ਸਾਰੀ ਰਾਤ ਜਗਾਉਂਦੇ ਜਿਹੜੇ….
ਇਸ ਨਗਰੀ ਦੇ ਅਜਬ ਤਮਾਸ਼ੇ..
ਹੰਝੂਆਂ ਦੇ ਭਾਅ ਵਿਕਦੇ ਹਾਸੇ..
ਦੁਸ਼ਮਣ ਬਣ ਕੇ ਵਾਰ ਚਲਾਉਂਦੇ..
ਸੱਜਣ ਬਣ ਕੇ ਦੇਣ ਦਿਲਾਸੇ…..
ਇਸ ਮਤਲਬ ਖ਼ੋਰੀ ਦੁਨੀਆਂ ਵਿੱਚੋ ਸੱਚਾ ਯਾਰ ਲੱਭਣਾ ਔਖਾ ਏ..
ਨਫ਼ਰਤ ਭਰੇ ਦਿਲਾਂ ਵਿੱਚੋ ਅੱਜ ਕੱਲ ਪਿਆਰ ਲੱਭਣਾ ਔਖਾ ਏ..
ਜਿਸਮਾਂ ਦੀ ਭਾਲ ਚ ਲਾਇਨਾਂ ਲੱਗੀਆਂ ਨੇ ਚਾਰੇ ਪਾਸੇ..
ਰੂਹਾਂ ਦੀ ਲੱਗੀ ਜੋ ਸਿਰੇ ਚੜਾਦੇ ਉਹ ਦਿਲਦਾਰ ਲੱਭਣਾ ਔਖਾ ਏ..

ਅਸੀਂ ਤੇਰੇ ਹੀ ਤੋੜੇ ਹੋਏ ਆਂ
ਛੇਵੀਂ ਨਾ ਹੁਣ, ਐਵੇਂ ਚੁਭਜਾਂਗੇ
ਰੱਬ ਵਰਗਾ ਮਿਲਿਆ ਯਾਰ ਮੈਂ ਕਦੇ ਖੋਣਾ ਨੀ ਚਾਹੁੰਦਾ…
ਗਵਾ ਕੇ ਯਾਰ ਵਿੱਚ ਵਿਛੋੜੇ ਮੈਂ ਕਦੇ ਰੌਣਾ ਨੀ ਚਾਹੁੰਦਾ..
ਇੱਕ ਨੂੰ ਯਾਰ ਮੰਨਿਆ ਉਸ ਨੂੰ ਹੀ ਰੱਬ ਬਣਾਇਆ ਮੈਂ..
ਇੱਕ ਦਾ ਹੋ ਗਿਆ ਹਾਂ ਹੋਰ ਕਿਸੇ ਦਾ ਹੋਣਾ ਨੀ ਚਾਹੁੰਦਾ…
ਇਕ ਗੱਲ ਹਮੇਸ਼ਾ ਯਾਦ ਰੱਖਣਾ
ਸਿਰਫ਼ ਦਿਨ ਖਰਾਬ ਹੁੰਦੇ ਨੇ
ਪੂਰੀ ਜ਼ਿੰਦਗੀ ਨਹੀਂ…
ਇਕੱਲੇ ਤੁਰਨ ਦੀ ਆਦਤ????♂
ਪਾ ਲਾ ਮਿਤਰਾ ਕਿਉਂਕਿ
ਇਥੇ ਲੋਕ ਸਾਥ???? ਉਦੋਂ ਛੱਡਦੇ ਆ
ਜਦੋ ਸਭ ਤੋ ਵੱਧ ਲੌੜ ਹੋਵੇ…
ਐਨਾ ਨਾਂ ਸੋਚ ਬੰਦਿਆ ਜਿੰਦਗੀ ਦੇ ਬਾਰੇ,
ਜਿਸ ਨੇ ਜਿੰਦਗੀ ਦਿੱਤੀ ਹੈ,
ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ…
ਜਾਂਦੇ ਜਾਂਦੇ ੳਹ ਐਸੀ ਨਿਸ਼ਾਨੀ ਦੇ ਗਏ,
ਗਲਤੀਆਂ ਯਾਦ ਕਰਨ ਨੂੰ ਇਕ ਕਹਾਣੀ ਦੇ ਗਏ ,
ਹੁਣ ਤਾਂ ਸਾਰੀ ਜਿੰਦਗੀ ਪਿਆਸ ਹੀ ਨਹੀ ਲੱਗਣੀ
ਕਿੳਕੀ ਉਹ ਅੱਖਾਂ ਵਿੱਚ ਇੰਨਾ ਪਾਣੀ ਦੇ ਗਏ ….
ਬੜੇ ਬੇਦਰਦ ਨੇ ਲੋਕ ਦਿਲ
ਤੋੜਨ ਤੋਂ ਕੋੲਮਈ ਡਰਦਾ ਹੀ ਨਹੀ
ਜਿਸਮਾਂ ਦੀ ਭੁੱਖ ਵਿੱਚ ਫਿਰਦੇ ਨੇ ਸਾਰੇ
ਰੂਹਾਂ ਨਾਲ ਕੋਈ ਪਿਆਰ ਕਰਦਾ ਹੀ ਨਹੀ…
ਜੋ ਹੈਰਾਨ ਨੇ ਮੇਰੇ ਸਬਰ ਤੇ ਉਨਾਂ ਨੂੰ ਕਹਿ ਦਿਉ’
ਜੋ ਹੰਝੂ ਜਮੀਨ ਤੇ ਨਹੀ ਡਿੱਗਦੇ..
ਉਹ ਅਕਸਰ ਦਿਲ ਚੀਰ ਜਾਦੇ ਨੇ…
ਜੇ ਮੈਂ ਨਾ ਭੁਲਿਆ ਓਹਨੂੰ ਸੱਚੀਂ ਮੇਰਾ ਰੱਬ ਜਾਣਦਾ ਹੈ…
ਓਹ ਵੀ ਤਾਂ ਕਦੇ ਯਾਦ ਸਾਨੂੰ ਵੀ ਕਰਦੀ ਹੋਵੇਗੀ…
ਜੇ ਮੇਹਮਾਨ ਨੇ ਓਹਦੀ ਖਾਤਿਰ ਸਾਰੇ ਹੰਜੂ ਖਰਚ ਦਿੱਤੇ…
ਓਹ ਵੀ ਤਾਂ ਇਕ-ਅਧਾ ਹੌਕਾ ਸਾਡੀ ਖਾਤਿਰ ਭਰਦੀ ਹੋਵੇਗੀ….
ਅੱਖਾਂ ਵਿੱਚ ਹੰਜੂ ਵੀ ਨਹੀ…
ਤੇ ਦਿਲੋ ਅਸੀ ਖੁਸ਼ ਵੀ ਨਹੀ ॥
ਕਾਹਦਾ ਹੱਕ ਜਮਾਈਏ ਵੇ ਸੱਜਣਾ …
ਅਸੀ ਹੁਣ ਤੇਰੇ ਕੁਛ ਵੀ ਨਹੀ…
ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ..
ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ.
ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ..
ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ..
ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ
ਮੈਨੂੰ ਇੱਕ ਗੱਲ ਤਾਂ ਦੱਸੋ
ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ
ਉਹਦੇ ਵਿੱਚ ਤੁਹਾਡਾ ਕੌਣ ਆ…
ਇਸ਼ਕ਼ ਦੀ ਨਗਰੀ ਵਿਚ..
ਮਾਫ਼ੀ ਨਹੀ ਹੈ ਕਿਸੇ ਲਈ ਵੀ..
ਇਸ਼ਕ਼ ਉਮਰ ਨਹੀ ਦੇਖਦਾ..
ਬੱਸ ਉਜਾੜ ਦਿੰਦਾ ਹੈ…
ਇਹ ਦੁਨੀਆ ਮਤਲਬ ਖੋਰਾਂ ਦੀ,
ਇੱਥੇ ਪਤਾ ਨਾ ਲੱਗੇ ਜਮਾਨੇ ਦਾ,
ਜਿੱਥੇ ਆਪਣੇ ਧੋਖਾ ਦੇ ਜਾਂਦੇ,
ਓੱਥੇ ਕੀ ਇਤਬਾਰ ਬੇਗਾਨੇ ਦਾ….
ਮੈ ਤਾਂ ਅਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ…
ਮੈ ਤਾਂ ਅਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ…
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ..
ਮੈਨੂੰ ਤੇਰੇ ਨਾਲ ਕੋਈ ਸ਼ਿਕਾਇਤ ਨਹੀਂ..
ਕਿਉਂਕਿ ਮੇਰੇ ਨਾਲ ਕਿਸੇ ਨੇ ਪਿਆਰ ਦੀ ਰਸਮ ਨਿਭਾਈ ਹੀ ਨਹੀਂ ..
ਮੇਰੀ ਤਕਦੀਰ ਤਾਂ ਲਿਖ ਕੇ ਰੱਬ ਵੀ ਮੁੱਕਰ ਗਿਆ ਸੀ..
ਤੇ ਪੁੱਛਣ ਤੇ ਕਹਿੰਦਾ ਇਹ ਤਾਂ ਮੇਰੀ ਲਿਖਾਈ ਹੀ ਨਹੀਂ…
ਸਮੇਂ ਸਮੇਂ ਦੀ ਖੇਡ ਆ ਜਨਾਬ,
ਲੋੜ ਪੈਣ ਤੇ ਲੋਕੀ ਸਲਾਮ ਕਰਦੇ ਨੇ ,
ਤੇ ਪੂਰੀ ਹੋਣ ਤੇ ਬਦਨਾਮ

ਕਮਲਾ, ਫਿੱਕੀ ਜਿਹੀ ਈ ਕਰ ਗਿਆ ਜ਼ਿੰਦਗੀ ਨੂੰ
ਜਿਦੀਆਂ, ਚਾਹ ਨਾਲੋਂ ਵੀ ਮਿੱਠੀਆਂ ਗੱਲਾਂ ਸੀ
ਬੋਝ ਹੈ ਬਣ ਗਈ ਜਿੰਦਗੀ…
ਓਹ ਜਦੋਂ ਦਾ ਦਿਲ ‘ਚੋਂ ਕੱਢ ਗਈ…
ਜਾਂਦੀ ਜਾਂਦੀ ਜਾਨ ਵੀ ਲੈ ਗਈ..
ਬੁਤ ਮਿੱਟੀ ਦਾ ਛੱਡ ਗਈ…
ਆਇਆ ਤੂਫਾਨ ਜ਼ਿੰਦਗੀ ਵਿੱਚ
ਸਭ ਕੁੱਝ ਉਡਾ ਕੇ ਲਿਆ ਗਿਆ
ਹੱਸ ਕੇ ਕੀਤਾ ਪਿਆਰ ਸੀ
ਅੱਜ ਰੋਣਾ ਪੱਲੇ ਗਿਆ
2 lines punjabi sad shayari
ਛੱਡ ਦਿਲਾ ਹੁਣ ਤੇਰਾ ਕੋਈ ਫਿਕਰ ਨੀ ਕਰਦਾ
ਤੂੰ ਸਾਰਾ ਦਿਨ ਉਹਨਾਂ ਬਾਰੇ ਸੌਚਦਾ ਪਰ ਤੇਰਾ ਕੋਈ ਜਿਕਰ ਨੀ ਕਰਦਾ …
ਲੱਗ ਰਿਹਾ ਕੋਈ ਆਪਣਾ ਛੱਡ ਕੇ ਜਾਊਗਾ
ਅੱਖਾਂ ਵਿੱਚੋ ਹੰਜੂ ਵਾਂਗੂੰ ਦਿਲ ਚੋ ਕੱਢ ਕੇ ਜਾਊਗਾ
ਅਜ਼ੀਬ ਲੋਕ ਹੋ ਗਏ ਨੇ
ਠੱਗੀਆਂ,ਧੋਖ,ਬੇਈਮਾਨੀਆਂ ਇਕ ਦੂਜੇ ਨਾਲ ਕਰਦੇ ਨੇ ਤੇ ਮਾਫੀਆਂ ਰੱਬ ਕੋਲੋਂ ..
ਹਮੇਸ਼ਾ ਜਿੰਦਗੀ ਵਿੱਚ ? ਅਜਿਹੇ ਲੋਕਾਂ ਨੂੰ ਪਸੰਦ ਕਰੋ
ਜਿਨ੍ਹਾਂ ਦਾ ਦਿਲ ❤ ਚਿਹਰੇ ਤੋਂ ਖੂਬਸੂਰਤ ਹੋਵੇ ?
ਫਿਰ ਤੋ ਟੁੱਟ ਕੇ ਰੋਣ ਦੀ ਰੁੱਤ ਆਈ ਹੈ
ਫਿਰ ਤੋ ਦਿਲਾਂ ਦੇ ਜ਼ਖਮ ਨਿਖਰਦੇ ਜਾਂਦੇ ਨੇ
ਚੇਹਰੇ ਦੀ ਮੁਸਕਾਨ ਨਾ ਦੇਖ ਸੱਜਣਾ
ਇਹਦੇ ਪਿੱਛੇ ਛੁਪੇ ਹੋਏ ਰਾਜ ਵੀ ਪੜਿਆ ਕਰ…