500 + Best Collection Punjabi Sad Shayari – Sad Shayari Punjabi 2 Lines

Punjabi Sad Shayari, New Punjabi Sad Shayari 2021, punjabi sad shayari lyrics, punjabi sad shayari on life, punjabi sad shayari in punjabi language, sad status in punjabi, punjabi status, punjabi sad status, punjabi status sad, punjabi Shayari, sad punjabi sms, punjabi sad shayari,punjabi shayari sad love,punjabi sad shayari on life,emotional sad shayari punjabi,punjabi sad shayari status,sad quotes in punjabi,shayari sad in punjabi, hurt status in punjabi,punjabi sad shayari in punjabi,

500 + Best Collection Punjabi Sad Shayari - Sad Shayari Punjabi 2 Lines

ਤੂੰ ਕਿਹਾ ਸੀ ਨਾ ਐਵੇਂ ਥੋੜ੍ਹੀ ਭੁੱਲਦਾ ਹੁੰਦਾ ਕੋਈ

ਦੇਖਲਾ ਇਹ ਵੀ ਭੁੱਲ ਗਿਆ ਤੂੰ

Punjabi sad shayari

500 + Best Collection Punjabi Sad Shayari - Sad Shayari Punjabi 2 Lines

ਕੰਮ ਤਾਂ ਅਸੀਂ ਵੀ ਬੜਿਆ ਦੇ ਆਏ
ਉਹ ਗੱਲ ਵੱਖਰੀ ਅੱਗਿਓ ਕਦਰ ਨੀ ਪਈ

500 + Best Collection Punjabi Sad Shayari - Sad Shayari Punjabi 2 Lines

ਭਰੋਸੇ ਬਿਨਾਂ ਰਿਸ਼ਤਾ ਕਾਹਦਾ
ਜਦ ਛੱਡ ਦਿੱਤਾ ਫੇਰ ਸ਼ਿਕਵਾ ਕਾਹਦਾ

500 + Best Collection Punjabi Sad Shayari - Sad Shayari Punjabi 2 Lines

“ਤੰਗੀ ਕਰਮਾਂ ਚ ਬੇਹਿਸਾਬ ਹੁੰਦੀ ਆ।
ਅਕਸਰ ਚੰਗੇ ਲੋਕਾਂ ਦੀ ਕਿਸਮਤ ਖਰਾਬ ਹੁੰਦੀ ਆ।”

500 + Best Collection Punjabi Sad Shayari - Sad Shayari Punjabi 2 Lines
Punjabi sad shayari

ਬੱਚਿਆਂ ਵਾਂਗੂੰ ਪਾਲੇ ਸੁਪਨੇ ਜਦੋਂ ਟੁੱਟਦੇ ਆ

ਤਾਂ ਤਕਲੀਫ਼ ਸਿਰਫ਼ ਸਹਿਣ ਵਾਲ਼ਾ ਹੀ ਜਾਣਦਾ

500 + Best Collection Punjabi Sad Shayari - Sad Shayari Punjabi 2 Lines
Punjabi sad shayari 2 Lines

ਨਵੇ ਦਰਦ ਉਹਨਾਂ ਤੋ ਹੀ ਮਿਲੇ
ਜਿਨ੍ਹਾਂ ਨੂੰ ਮੈ ਪੁਰਾਣੇ ਦੱਸੇ ਸੀ

500 + Best Collection Punjabi Sad Shayari - Sad Shayari Punjabi 2 Lines

ਕੁੜੀਆ ਤੇ ਕਵਿਤਾਵਾਂ ,

ਅਧੂਰੀਆਂ ਪੜ੍ਹੋਗੇ ਤਾਂ ਅਜ਼ੀਬ ਹੀ ਲੱਗਣੀਆ

500 + Best Collection Punjabi Sad Shayari - Sad Shayari Punjabi 2 Lines

ਕਰਮਾਂ ਨਾਲ ਬਣਦਾ ਏ ਦਿਲ ਵਿੱਚ ਘਰ
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ

500 + Best Collection Punjabi Sad Shayari - Sad Shayari Punjabi 2 Lines

ਬੇਕਦਰੀ ਵੀ ਉਹਨਾ ਦੀ ਹੁੰਦੀ ਆ
ਜੋ ਲੋੜ ਤੋਂ ਜਿਆਦਾ ਕਦਰ ਕਰਦੇ ਨੇ !

500 + Best Collection Punjabi Sad Shayari - Sad Shayari Punjabi 2 Lines
New Punjabi sad shayari

ਮੈਂ ਉਹਦੀ ਮੰਨ ਲਈ ਤੇ ਉਹਨੇ ਆਪਣੇ
ਘਰਦਿਆਂ ਦੀ ਬਸ ਫਰਕ ਇਹਨਾ ਹੀ ਸੀ …

500 + Best Collection Punjabi Sad Shayari - Sad Shayari Punjabi 2 Lines

ਖੁਦਾ ਦੀ ਕਸਮ ਤੇਰੇ ਤੋ ਬਦਲਾ ਲੈਣਾ ਸੀ ਜੇ ਤੈਨੂੰ
ਖੁਦਾ ਨਾ ਮਨਿਆ ਹੁੰਦਾਂ

500 + Best Collection Punjabi Sad Shayari - Sad Shayari Punjabi 2 Lines

ਲਾਵਾਂ ਨਾਲ ਨਾ ਸਹੀ ਪਰ ਸਾਹਾਂ ਨਾਲ
ਤਾਂ ਤੂੰ ਮੇਰਾ ਹੀ ਹੈ ਨਾ …

500 + Best Collection Punjabi Sad Shayari - Sad Shayari Punjabi 2 Lines

ਐਸਾ ਇਸ਼ਕ ਕਰੀਂ
ਕਿ ਮੈਂ ਲੱਖ ਖ਼ਫਾ ਹੋਵਾਂ
ਤੇ ਤੇਰੇ ਇੱਕ ਬੋਲ ਤੇ ਖੁਸ਼ ਹੋ ਜਾਂ!!

500 + Best Collection Punjabi Sad Shayari - Sad Shayari Punjabi 2 Lines

ਨਫਰਤ ਪਸੰਦ ਹੈ ਮੈਨੂੰ..

ਪਰ ਦਿਖਾਵੇ ਦੀ ਮੁਹੱਬਤ ਨਹੀਂ…

500 + Best Collection Punjabi Sad Shayari - Sad Shayari Punjabi 2 Lines

ਜੇ ਨਿਭਾਉਣ ਦੀ ਤਮੰਨਾ ਹੋਵੇ ਤਾਂ
ਕੋਈ ਵੀ ਰਿਸ਼ਤਾ ਅਧੂਰਾ ਨਹੀ ਰਹਿੰਦਾ

500 + Best Collection Punjabi Sad Shayari - Sad Shayari Punjabi 2 Lines

“ਕੋਈ ਰਿਸ਼ਤਾ ਨਹੀਂ ਓਹਦਾ ਮੇਰੇ ਨਾਲ” ਕਹਿ ਕੇ
ਮੈਂ ਅੱਜ ਫੇਰ ਆਪਣੇ ਮਨ ਨੂੰ ਤਸੱਲੀ ਦੇ ਲਈ….

500 + Best Collection Punjabi Sad Shayari - Sad Shayari Punjabi 2 Lines

ਕੋਸ਼ਿਸ਼ ਕਰੀ ਮੈਨੂੰ ਬਿਨਾ ਸੁਣੇ ਸਮਝਣ ਦੀ…♡

ਕਿਉਂਕਿ ਮੈਨੂੰ ਸਹਿਣਾ ਆਉਂਦਾ ਕੁੱਝ ਕਹਿਣਾ ਨੀ

500 + Best Collection Punjabi Sad Shayari - Sad Shayari Punjabi 2 Lines

ਸਭ ਤੋਂ ਚਲਾਕ ਉਹੀ ਹਨ
ਜੋ ਮਾਸੂਮ ਹੋਣ ਦਾ ਦਿਖਾਵਾ ਕਰ ਰਹੇ ਹਨ।

500 + Best Collection Punjabi Sad Shayari - Sad Shayari Punjabi 2 Lines

ਹਿਸਾਬ ਰੱਖਦੇ ਨੇ ਓਹ ਤੁਹਾਨੂੰ ਦਿੱਤੇ ਵਖਤ ਦਾ
ਜਿਨਾਂ ਨੇ ਦਿਲ਼ ਵਕਤ ਬਿਤਾਉਣ ਲਈ ਲਾਇਆ ਹੁੰਦਾ

500 + Best Collection Punjabi Sad Shayari - Sad Shayari Punjabi 2 Lines

ਕਿਸਮਤ ਅਤੇ ਆਪਣੇ

ਕਦੋਂ ਕਿੱਥੇ ਬਦਲ ਜਾਣ

ਕੋਈ ਭਰੋਸਾ ਨੀ

500 + Best Collection Punjabi Sad Shayari - Sad Shayari Punjabi 2 Lines

ਬੇਵਫ਼ਾ ਹੁੰਦੇ ਤਾਂ ਭੀੜ ਹੁੰਦੀ,
ਵਫ਼ਾਦਾਰ ਹਾਂ, ਇਸ ਲਈ ਇਕੱਲੇ ਆ।

500 + Best Collection Punjabi Sad Shayari - Sad Shayari Punjabi 2 Lines

ਬਹੁਤ ਸਮਾ ਹੋ ਗਿਆ ਤੈਨੂੰ ਛੱਡ ਕੇ ਗਏ ਨੂੰ ਸੱਜਣਾ
ਤੇ ਮੈਂ ਅੱਜ ਵੀ ਇਕ ਪਲ ਚ ਤੇਰੀ ਯਾਦ ਨਾਲ ਅੱਖਾ ਗਿਲੀਆ ਕਰ ਲੈਨਾ

500 + Best Collection Punjabi Sad Shayari - Sad Shayari Punjabi 2 Lines

ਨਫ਼ਰਤ ਪਸੰਦ ਹੈ ਮੈਨੂੰ
ਪਰ ਦਿਖਾਵੇ ਦੀ ਮੋਹੱਬਤ ਨਹੀਂ

500 + Best Collection Punjabi Sad Shayari - Sad Shayari Punjabi 2 Lines

ਬਦਲਾਅ ਔਖੇ ਹੁੰਦੇ ਨੇ ਲਿਆਉਣੇ
ਪਰ ਕਈ ਵਾਰ ਲਾਉਣੇ ਜ਼ਰੂਰੀ ਹੋ ਜਾਂਦੇ ਨੇ

500 + Best Collection Punjabi Sad Shayari - Sad Shayari Punjabi 2 Lines

ਸਾਡਾ ਚੰਗਾ ਹੋਣਾ ਹੀ
ਕਿਸੇ ਦਿਨ ਕੋਈ ਸਾਡੇ ਮੂੰਹ ਤੇ ਮਾਰ ਕੇ ਤੁਰ ਜਾਂਦਾ ਹੈ

500 + Best Collection Punjabi Sad Shayari - Sad Shayari Punjabi 2 Lines

ਕਿਸੇ ਦੀ ਜ਼ਿੰਦਗੀ ਚ ਅਪਣੀ ਅਹਿਮੀਅਤ ਨੂੰ ਧੱਕੇ
ਨਾਲ ਨਹੀਂ ਸਾਬਿਤ ਕਰਨਾ ਚਾਹੀਦਾ

500 + Best Collection Punjabi Sad Shayari - Sad Shayari Punjabi 2 Lines

ਜਦ ਕੋਈ ਸਮਝ ਨਾਹ ਰਿਹਾ ਹੋਵੇ
ਤਾਂ ਚੁੱਪ ਰਹਿਣਾ ਬੇਹਤਰ ਹੈ
ਬਹਿਸ ਨਾਲ ਗੱਲ ਵੱਧ ਜਾਂਦੀ ਹੈ

500 + Best Collection Punjabi Sad Shayari - Sad Shayari Punjabi 2 Lines

ਖੁਸ਼ਕਿਸਮਤ ਨੇ ਉਹ ਜਿੰਨਾ ਕੋਲ
ਹੁਣ ਵੀ ਵਫ਼ਾਦਾਰ ਯਾਰ ਨੇ
ਇਸ ਨਕਲੀ ਸੰਸਾਰ ਚੋਂ |

500 + Best Collection Punjabi Sad Shayari - Sad Shayari Punjabi 2 Lines

ਅੱਖਾਂ ਨਮ ਕਰਕੇ ਸ਼ੀਸ਼ੇ ਵੱਲ ਘੂਰਦਾ ਰਿਹਾ
ਉਹ ਸ਼ੀਸ਼ੇ ਚ ਖੜਾ ਇਨਸਾਨ ਬੜਾ ਪ੍ਰੇਸ਼ਾਨ ਸੀ

500 + Best Collection Punjabi Sad Shayari - Sad Shayari Punjabi 2 Lines

ਐਨਾ ਵੀ mature ਨਹੀਂ ਹੋਣਾ ਸੀ,
ਕਿ ਇਕੱਲੇ ਹੀ ਰਹਿਣ ਦਾ ਮੰਨ ਕਰੇ

500 + Best Collection Punjabi Sad Shayari - Sad Shayari Punjabi 2 Lines

ਕਿਸੇ ਇਕ ਦਾ ਵਫ਼ਾਦਾਰ ਬਣ ਕੇ ਰਹਿਣਾ ਹਰ
ਕਿਸੇ ਦੇ ਵੱਸ ਦੀ ਨਹੀਂ ਹੁੰਦੀ

500 + Best Collection Punjabi Sad Shayari - Sad Shayari Punjabi 2 Lines

ਦਿਲ ਤੇ ਜੇ ਪੱਥਰ ਨਾਹ ਰੱਖੋ ਤਾਂ
ਦੁਨੀਆਂ ਪੈਰਾਂ ਚ ਰੱਖਦੀ ਹੈ

500 + Best Collection Punjabi Sad Shayari - Sad Shayari Punjabi 2 Lines

ਇਕ ਹੱਦ ਤੈਅ ਹੋਣੀ ਚਾਹੀਦੀ ਏ ਮੁਹੱਬਤ ਦੇ ਰਾਹਾਂ ਦੀ
ਲੋਕ ਬਹੁਤ ਦੂਰ ਲੈ ਜਾਕੇ ਛੱਡ ਦਿੰਦੇ ਨੇ