Sad Shayari Punjabi 2 Lines – Punjabi Sad Shayari 2 Lines
” ਬਹੁਤ ਮੁਸ਼ਿਕਲ ਹੁੰਦਾ ਹੈ,
ਕਿਸੇ ਦਾ ਹੋਕੇ ਫ਼ਿਰ ਤੋਂ ਖ਼ੁਦ ਦਾ ਹੋਣਾ “
” ਕੁਝ ਜਵਾਬ ਓਦੋਂ ਮਿਲੇ ਮੈਨੂੰ
ਜਦੋਂ ਮੈਂ ਸਵਾਲ ਪੁੱਛਣੋ ਹੱਟ ਗਿਆ “
ਕਿਸੇ ਦਾ ਸਰ ਜਾਂਦਾ ਤੇ ਕੋਈ ਸਾਰ ਲੈਂਦਾ
ਮੌਕਾ ਦੇਣ ਵਾਲੇ ਨੂੰ ਕਦੇ ਧੋਖਾ ਨਾ ਦਵੋ
ਤੇ ਧੋਖਾ ਦੇਣ ਵਾਲੇ ਨੂੰ ਕਦੇ ਮੌਕਾ ਨਾ ਦਵੋ
ਅਸੀ ਅਧੂਰੇ ਲੋਕ ਆ
ਸਾਡੀ ਨਾਂ ਨੀਂਦ ਪੂਰੀ ਹੁੰਦੀ ਨਾ ਖਵਾਬ
ਇਕੱਲੇਆ ਹੀ ਗੁਜਾਰਨੀ ਪੈਦੀ ਹੈ ਜਿੰਦਗੀ
ਲੋਕ ਸਲਾਹ ਦਿੰਦੇ ਆ ਸਾਥ ਥੋੜਾ
ਧੋਖੇ ਚ ਜਿਉਣ ਨਾਲੋ ਚੰਗਾ ਏ
ਸਕੂਨ ਨਾਲ ਇਕੱਲੇ ਜਿਉਂ ਲਵੋ
ਰਿਸ਼ਤੇ ਅਜੀਬ ਤਰਾ ਦੇ ਬੂਟੇ ਹੁੰਦੇ ਨੇ
ਜਿਆਦਾ ਦੇਖ ਭਾਲ ਨਾਲ ਵੀ ਮਰ ਜਾਦੇ ਨੇ
ਦਿਲ ਚੋ ਉਤਰੇ ਲੋਕ
ਜੇ ਸਾਹਮਣੇ ਵੀ ਆ ਜਾਣ ਤਾ ਦਿਸਦੇ ਨਹੀ !
ਬਹੁਤ ਨੇੜੇ ਆ ਕੇ ਦੱਸਿਆ ਉਹਨੇ
ਕਿ ਮੈਂ ਤੇਰੀ ਨਹੀ ਆ !
ਦੂਰੀਆ ਦਾ ਅਹਿਸਾਸ ਉਦੋ ਹੋਏਆ
ਜਦ ਮੈ ਕਿਹਾ ਠੀਕ ਆ, ਤੇ ਉਹਨੇ ਮੰਨ ਲਿਆ
ਭਰੋਸਾ ਤਾ ਸਾਹਾ ਦਾ ਨਹੀ ਆ
ਤੇ ਅਸੀ ਲੋਕਾ ਤੇ ਕਰੀ ਬੈਠੇ ਆ
ਤਸਵੀਰਾ ਧੁੰਦਲੀਆ ਹੋ ਸਕਦੀਆ ਨੇ
ਯਾਦਾ ਥੋੜਾ !!
ਉਮਰ ਵਕਤ ਤੇ ਪਾਣੀ
ਕਦੇ ਪਿਛਾਂ ਨਹੀ ਮੁੜਦੇ !
ਇੱਕਲਾ ਬੈਠਾ ਬੰਦਾ ਹਮੇਸ਼ਾ
ਜਾਂ ਤਾ ਅਪਣੇ ਅਤੀਤ ਚ ਹੁੰਦਾ ਜਾਂ ਭਵਿੱਖ ਚ
ਕੁਝ ਦੁਖ ਸਲਾਹ ਨਹੀਂ
ਸਹਾਰਾ ਮੰਗਦੇ ਹੁੰਦੇ ਆ ਸੱਜਣਾ
” ਹੁਣ ਜਿੰਦਗੀ ਨਾਲ ਕੋਈ ਰੋਸਾ ਨਹੀ ਕਰਦੇ
ਤੇ ਹਰ ਕਿਸੇ ਨੇ ਭਰੋਸਾ ਨਹੀ ਕਰਦੇ !
ਚਿਹਰੇਆ ਤੇ ਮਰਨ ਵਾਲੇ ਕੀ ਜਾਨਣ
ਦਿਲਾ ਦੀ ਖੂਬਸੂਰਤੀ ਕੀ ਹੁੰਦੀ ਏ
ਕੁਝ ਰਾਸਤਿਆ ਤੇ ਪੈਰ ਨਹੀ
ਦਿਲ ਥੱਕ ਜਾਦਾ ਏ !
ਜਾਣ ਵਾਲਿਆਂ ਨੂੰ ਜਾਣ ਦਿਆ ਕਰ
ਹੋਰਾ ਨੂੰ ਵੀ ਉਡੀਕ ਹੋਣੀ ਏ…