Sad Shayari in Punjabi Two Lines – Sad Shayari Punjabi 2 Lines
Table of Contents
ਕਿਸੇ ਨੂੰ ਕਿਸੇ ਦੀ ਕਮੀ ਰੜਕਦੀ ਆ
ਤੇ ਕਿਸੇ ਨੂੰ ਮਹਿਸੂਸ ਤੱਕ ਵੀ ਨੀ ਹੁੰਦਾ
ਹੁਣ Sad ਸਟੇਟਸ ਵੀ ਕੀਦੇ ਲਈ ਲਾਈ
ਸਾਡੇ ਸੱਜਣ ਦਿਲ ਦੇ ਨਾਲ ਨਾਲ
Inst WhatsApp
ਤੋ ਵੀ ਬਲੋਕ ਕਰ ਗਏ ਨੇ
ਸਾਡੀ ਖੁਸ਼ੀ ਬਹੁਤੀ ਮਹਿੰਗੀ ਨੀ ਸੱਜਣਾ
ਅਸੀਂ ਤਾਂ ਤੈਨੂੰ ਵੇਖ ਕੇ ਈ ਖੁਸ਼ ਹੋ ਜਾਨੇ ਆ
ਸਾਡਾ ਰਿਸ਼ਤਾ ਕੁਛ ਇਸ ਤਰਾ ਦਾ ਸੀ
ਮੇਰੇ ਲਈ ਉਹ Free ਹੁੰਦੇ ਹੋਏ ਵੀ
Busy ਹੋ ਜਾਦੀ ਸੀ ਜਾਣ ਬੁੱਝ ਕੇ
ਤੇ ਮੈ Busy ਹੁੰਦਾ ਹੋਈਆਂ ਵੀ
ਉਹਦੇ ਲਈ Free ਹੋ ਜਾਦਾ ਸੀ
ਜਿਹਦੇ ਨਾਲ ਕਦੇ ਗੱਲਾ ਹੀ ਖਤਮ ਨੀ ਹੁੰਦੀਆਂ ਸੀ
ਉਹਦੇ ਨਾਲ ਗੱਲ ਹੀ ਖਤਮ ਹੋ ਗਈ
ਮੈਂ ਤੈਨੂੰ ਪਹਿਲਾ ਹੀ ਕਿਹਾ ਸੀ
ਗਰੀਬਾਂ ਦੇ ਘਰੇ
ਅਮੀਰਾਂ ਦੀਆਂ ਝਾਂਜਰਾਂ ਨੀ ਛਣਕਦੀਆਂ
ਛੱਡਗੀ ਨਾ ਤੂੰ ਵੀ
ਤੇਰੀਆਂ ਯਾਦਾ ਨੂੰ ਰੋਕ ਕੇ ਰੱਖੀਆਂ ਕਰ ਸੱਜਣਾ
ਇਹ ਮੇਰਾ ਸ਼ਾਹ ਰੋਕਣ ਨੂੰ ਫਿਰਦੀਆਂ ਨੇ
ਦਿਲ ਅੱਜ ਤਕਲੀਫ ਵਿੱਚ ਆ
ਤੇ ਤਕਲੀਫ ਦੇਣ ਵਾਲਾ ਦਿਲ ਵਿੱਚ ਆ
ਗਲਤੀ ਉਸਦੀ ਨਹੀਂ ਸੀ ਮੇਰੀ ਹੀ ਸੀ
ਅੰਜਾਮ ਪਤਾ ਸੀ ਫਿਰ ਵੀ ਦਿਲ ਲਾ ਕੇ ਬੈਠ ਗਏ
ਕਹਿੰਦੇ ਇਨਸਾਨ ਨੂੰ ਹਾਸਿਲ ਕਰਨ ਤੋਂ ਬਾਅਦ
ਉਸਦੀ ਕਦਰ ਘੱਟ ਜਾਂਦੀ ਆ
ਸਾਨੂੰ ਵੀ ਮਿਲੇ ਕੋਈ
ਇਹ ਰਿਵਾਜ ਬਦਲ ਕੇ ਰੱਖ ਦਿਆਗੇ
ਦਿਲ ਤੋਂ ਪਿਆਰ ਕਰਦੇ ਆ
ਤਾ ਕਰਕੇ ਮੈਸੀਜ ਕਰਦੇ ਆ ਤੈਨੂੰ
ਨਹੀ ਇੱਜ਼ਤ ਤਾ ਸਾਨੂੰ ਵੀ ਪਿਆਰੀ ਆ ਆਪਣੀ
ਬਦਲੇ ਬਦਲੇ ਜੇ ਲੱਗਦੇ ਹੋ ਜਨਾਬ
ਕਿਆ ਬਾਤ ਹੋ ਗਈ
ਸ਼ਿਕਾਇਤ ਮੇਰੇ ਨਾਲ ਹੈ ਜਾ
ਕਿਸੇ ਹੋਰ ਨਾਲ ਮੁਲਾਕਾਤ ਹੋ ਗਈ।
ਤੇਰਾ ਸਾਥ
ਸਾਨੂੰ ਜ਼ਿੰਦਗੀ ਭਰ ਨੀ ਚਾਹੀਦਾ ਸੱਜਣਾ
ਬਲਕੇ ਜਦ ਤੱਕ ਤੂੰ ਨਾਲ ਐ
ਉਦੋਂ ਤੱਕ ਜ਼ਿੰਦਗੀ ਚਾਹੀਦੀ ਐ
ਚਾਹੇ ਸਾਰਾ ਦਿਨ ਤੇਰੇ ਨਾਲ ਗੱਲ ਹੋਵੇ
ਪਰ ਇਕ ਗੱਲ ਦੱਸਾ
ਸਾਰਾ ਦਿਨ ਤੇਰੀ ਫ਼ਿਕਰ ਜਰੂਰ ਰਹਿੰਦੀ ਆ
ਗੱਲ-ਮੋਹ ਤੇ ਪਿਆਰ ਦੀ ਹੁੰਦੀ ਏ ਸੱਜਣਾ
ਮੈਸੇਜ ਦਾ ਕੀ ਏ
Message ਤਾਂ ਕੰਪਨੀ ਵਾਲੇ ਵੀ ਕਰ ਦਿੰਦੇ
ਜਿਹੜਾ ਟਾਇਮ ਛੇਤੀ ਨਹੀ ਲੰਘਦਾਂ
ਉਹੀ ਟਾਇਮ ਚੋਂ ਲੰਘ ਰਹੇ ਏ ਅਸੀ
Punjabi Sad Shayari – Sad Shayari Punjabi 2 Lines
ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..ਕਦੇ ਰਸਤਾ ਖੋ ਗਿਆ , ਕਦੀ ਹਮਸਫਰ
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, 👀 ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||💯
ਨੀਂਦ ਖੋਹ ਰੱਖੀ ਹੈ ਓਦੀ ਯਾਦਾਂ ਨੇ……
ਸ਼ਿਕਾਇਤ ਓਹਦੀ ਦੂਰੀ ਦੀ ਕਰਾਂ, ਜਾਂ ਮੇਰੀ ਚਾਹਤ ਦੀ…
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ😊
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..💯
ਅਧੂਰਾ ਪਿਆਰ, ਅਧੂਰੇ ਚਾਅ, ਟੁੱਟਿਆ ਦਿਲ, ਉਲਝ ਗਏ ਰਾਹ….
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ💔
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ, ਯਾਦ ਵੀ ਓਹੀ ਆਉਂਦੇ ਨੇ..!!💔
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ 😊
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |😞😞
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ, ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ 🥺
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ , ਬੱਸ ਜਜਬਾਤਾਂ ਦਾ ਧੋਖਾ ਸੀ ……..
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..💔
ਤੁਸੀਂ ਜਾ ਸਕਦੇ ਹੋ ਜਨਾਬ 🙏 ਕਿਉਕਿ ਭੀਖ ਚ ਮੰਗਿਆ ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ 🤗
Sad Shayari Punjabi – Punjabi Sad Shyari
ਤੂੰ ਹੀ ਲੱਭ ਮੈਨੂੰ
ਮੈੰ ਤਾਂ ਗਵਾਚਿਆ ਪਿਆਂ..
ਰੱਬ ਕਰੇ ਤੈਨੂੰ ਤੇਰੇ ਜਿਹਾ ਮਿਲੇ..
Punjabi Sad Shayari
ਤੇ ਤੂੰ ਮੇਰੇ ਜਿਹੇ ਨੂੰ ਤਰਸੇ..

ਕੁਝ ਬੇਨਾਮ ਜਿਹੇ ਰਿਸ਼ਤੇ
ਕੁਝ ਨਾਮ ਦੇ ਰਿਸ਼ਤਿਆਂ ਨਾਲੋਂ ਕਿਤੇ
ਜ਼ਿਆਦਾ ਵਧੀਆ ਹੁੰਦੇ ਨੇ
ਮੁਹੱਬਤ ਨਾਮ ਦਾ ਗੁਨਾਹ ਹੋ ਗਿਆ..
ਹੱਸਦਾ ਖੇਡਦਾ ਦਿਲ ਤਬਾਹ ਹੋ ਗਿਆ..
ਬੜੀ ਅਜ਼ੀਬ ਜਿਹੀ ਮੁਹੱਬਤ ਸੀ ਉਹਦੀ..
ਪਹਿਲਾ ਪਾਗਲ ਕੀਤਾ..
ਫਿਰ ਪਾਗਲ ਕਿਹਾ…
ਫਿਰ ਪਾਗਲ ਸਮਜ ਕੇ ਛੱਡ ਦਿੱਤਾ..
ਥੋੜਾ ਜਿਹਾ ਝੂਠ ਹੀ ਕਿਹ ਦੇ ਕੇ ਮੈਂ ਵੀ ਅਧੂਰੀ ਆ ਤੇਰੇ ਬਿਨਾਂ..
ਤੇਰਾ ਕਿ ਬਿਗਰਨਾ, ਤੂੰ ਫਿਰ ਤੋਂ ਮੁੱਕਰ ਜਾਵੀ..
ਦਿਲ ਦੇ ਟੁਕੜੇ ਮਜਬੂਰ ਕਰ ਦਿੰਦੇ ਆ ਇਨਸਾਨ ਨੂੰ ਲਿਖਣ ਲਈ..
ਨਹੀਂ ਤਾ ਹਕੀਕਤ ਚ ਕੋਈ ਵੀ ਖੁੱਦ ਦਾ ਦਰਦ ਲਿਖ ਕੇ ਖੁਸ਼ ਨਹੀਂ ਹੁੰਦਾ..
ਮੈ ਸੋਚਦਾ ਹਾ ਮੇਰੈ ਇੰਨੇ ਪਿਆਰ ਦੇ ਬਦਲੇ ਵਿਚ ਕੀ ਮੋੜੇਗੀ…
ਕੱਲ ਰਾਤੀ ਸੁਪਨਾ ਆਇਆ ਸੀ ਤੂੰ ਮੇਰਾ ਸੁਪਨਾ ਤੋੜੇਗੀ…
ਉਹ ਬਣਾਉਂਦੇ ਗਏ ਤੇ ਅਸੀਂ ਬਣ ਦੇ ਗਏ …
ਕਦੀ ਮਜ਼ਾਕ ਤੇ ਕਦੀ ਤਮਾਸ਼ਾ…
ਰੰਗ ਬਦਲਣ ਵਾਲੇ ਲੋਕਾਂ ਤੋਂ ਜਿੰਨੀ ਛੇਤੀ ਹੋਵੇ ਦੂਰ ਹੋ ਜਾਣਾ ਚਾਹੀਦਾ ਏ,
ਨਹੀਂ ਤਾਂ ਜ਼ਿੰਦਗੀ ਨੂੰ ਬੇਰੰਗ ਹੋਣ ਨੂੰ ਦੇਰ ਨਹੀਂ ਲੱਗਦੀ…
ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ..
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ..
ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ..
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ….
ਕੁਝ ਰਿਸ਼ਤੇ ਪੰਜਾਬੀ ਜੁੱਤੀ ਵਰਗੇ ਹੁੰਦੇ ਨੇ,
ਸ਼ੁਰੂ ਚ ਹੀ ਪਤਾ ਲੱਗ ਜਾਂਦਾ ਕਿ ਲੱਗਦੀ ਆ..
ਪਰ ਬੰਦਾ ਫਿਰ ਵੀ ਜਖ਼ਮ ਖਾਕੇ ਹੀ ਹੱਟਦਾ..

ਮਾੜੇ ਰਿਸ਼ਤੇ
ਚੰਗੇ ਤੋਂ ਚੰਗੇ ਇਨਸਾਨ ਨੂੰ ਵੀ
ਬਦਲ ਕੇ ਰੱਖ ਦਿੰਦੇ ਨੇ
ਇਕ ਤੇਰੇ ਜਖ਼ਮ ਦਾ ਹੀ ਕੋਈ ਇਲਾਜ ਨੀ ਨਿਕਲਿਆ…..
Punjabi Sad Shayari
ਉਂਜ ਮੇਰੇ ਸ਼ਹਿਰ ‘ਚ ਹਕੀਮ ਬੜੇ ਨੇ..
ਅਸੀ ਵਾਂਗ ਪੱਥਰਾਂ ਦੇ ਹੋ ਗਏ ਹਾਂ..
ਰਾਹ ਜਾਂਦਾ ਰਾਹੀ ਠੋਕਰ ਮਾਰ ਜਾਂਦਾ..
ਪਿਆਰ ਦੀ ਕਦਰ ਘੱਟ ਗਈ ਏ
ਹਰ ਕੋਈ ਟਾਈਮ ਪਾਸ ਲਈ ਵਕਤ ਗੁਜ਼ਾਰ ਜਾਂਦਾ..
ਕੋਈ ਅੰਦਰੋਂ ਅੰਦਰੀ ਰੋਂਦਾ ਏ..
ਕੋਈ ਲੋਕ ਦਿਖਾਵਾ ਕਰਦਾ ਏ..
ਦਿਲ ਦੀ ਪੀੜ ਅਵੱਲੀ ਏ ਕੋਈ ਜਿਗਰੇ ਵਾਲਾ ਹੀ ਜਰਦਾ ਏ…
ਪਹਿਲਾ ਪਿਆਰ ਦਾ ਦੀਵਾ ਜਗਾ ਕੇ
ਫਿਰ ਤੇਲ ਵੀ ਨਹੀ ਪਾਉਂਦੇ..
ਅੱਜ ਕੱਲ ਦੀ ਮੁਹੱਬਤ ਝੂਠੀ ਏ..
ਦਿਲ ਤੋੜਨ ਲੱਗਿਆ ਸੱਜਣ ਇੱਕ ਮਿੰਟ ਵੀ ਨਹੀ ਲਾਉਂਦੇ ..