Punjabi Sad Shayari Lyrics
Table of Contents
ਰੱਬ ਨਾਲ ਮੈਨੂੰ ਨਾ
ਗਿਲੇ ਹੁੰਦੇ,
ਕਾਸ਼ ਸੱਜਣਾ ਅਸੀਂ ਨਾ
ਮਿਲੇ ਹੁੰਦੇ…
ਮੈਂ ਸਭ ਕੁੱਝ ਪੜ੍ਹ ਸਕਦਾ
ਤੇਰੇ ਚਿਹਰੇ ਤੋਂ,
ਤੈਨੂੰ ਦੇ ਦਿੱਤਾ ਤੈਨੂੰ ਦੱਸ ਹੋਰ ਕੀ
ਚਾਹੀਦਾ ਮੇਰੇ ਤੋਂ…
ਉਸਕੇ ਖਾਬੋਂ ਮੇ
ਥੋੜ੍ਹਾ ਸਾ ਔਰ ਜੀਨੇ ਦੋ,
ਅਭੀ ਰਾਤ ਬਾਕੀ ਏ
ਮੇਰੇ ਦੋਸਤ ਥੋੜੀ ਸੀ ਔਰ ਪੀਨੇ ਦੋ…

ਕਿਸੇ ਦਾ ਹੱਸ ਕੇ ਭੁੱਲ ਜਾਣਾ
ਕਿਸੇ ਕਿਸੇ ਨੂੰ ਹੱਸਣਾ ਹੀ ਭੁਲਾ ਦਿੰਦਾ ਹੈ
ਅੱਖਾਂ ਅਸਕਾ ਨਾਲ
ਭਰ ਜਾਂਦੇ ਨੇ,
ਸੋਨੇ ਜਿਹੇ ਅਕਸਰ ਦਿਲ ਕੋਲਾ
ਕਰ ਜਾਂਦੇ ਨੇ
ਤੇਰੇ ਲਈ ਲਿਆ ਗੁਲਾਬ
ਸਾਂਭ ਸਾਂਭ ਰੱਖਦਾ ਰਿਹਾ,
ਕਾਲਜ਼ੇ ਠੰਡ ਪਾਉਣ ਲਈ
ਤੇਰੇ ਸ਼ਹਿਰ ਚ ਤੱਪਦਾ ਰਿਹਾ…
ਖ਼ਾਬ,ਰੀਝਾ,ਸੁਪਨੇ
ਸਭ ਮਰਨ ਲੱਗ ਪਏ ਨੇ,
ਤੇਰੇ ਦਿੱਤੇ ਜ਼ਖ਼ਮ
ਹੁਣ ਭਰਨ ਲੱਗ ਪਏ ਨੇ….
ਸ਼ਹਿਰ ਤੇਰੇ ਨਾਲ
ਨਾਅਤੇ ਪੁਰਾਣੇ ਨੇ,
ਲੰਘਦਿਆ ਨੂੰ ਕਿੱਸੇ
ਯਾਦ ਤਾ ਆਣੇ ਨੇ…
ਬਾਤੋਂ ਮੇ ਹੀ ਰਹਿ ਗਏ
ਪਿਆਰ ਆਜ ਕੇ,
ਵੋ ਬੇਵਫ਼ਾ ਮੁਝੇ ਕਿੱਸੇ ਸੁਣਿਆ
ਕਰਤੀ ਥੀ ਤਾਜ ਕੇ…

ਕਿਸੇ ਨਵੇਂ ਨਾਲ ਐਨਾ ਵੀ ਨਾ ਖੁੱਲ੍ਹੋ
ਕਿ ਅਗਲਾ ਤੁਹਾਨੂੰ ਦੋ ਦਿਨਾਂ ਵਿੱਚ ਹੀ
ਪੁਰਾਣਾ ਸਮਝਣ ਲੱਗ ਜਾਵੇ
ਇਸ਼ਕ ਮੋਹਬਤ ਦਾ ਮੇਰੇ
ਕੋਲ ਵੀ ਕਿੱਸਾ ਐ,
ਉਹਦਾ ਮੇਰੇ ਚ
ਮੇਰੇ ਤੋਂ ਵੱਧ ਹਿੱਸਾ ਐ…..
ਉਹਦੇ ਤੋ ਉਹਨੂੰ
ਮੈਂ ਖੋਹ ਲਿਆ ਸੀ,
ਮੈਂ ਬੱਦਲਾਂ ਵਰਗੇ ਨੇ ਚੰਨ
ਜਿਹੀ ਨੂੰ ਲੁਕੋ ਲਿਆ ਸੀ…
Punjabi Sad Shyari – Sad Shayari in Punjabi
ਫ਼ਰਕ ਤਾ ਸੱਜਣਾ ਬਹੁਤ ਐ,
ਤੂੰ ਖੁਸ਼ ਰਹਿਣਾ
ਤੇ ਅਸੀਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਹਾਂ..
ਹੌਲੀ ਹੌਲੀ ਜਦੋਂ ਦਿਲਾਂ ਦੇ
ਜਾਨੀ ਛੱਡਣ ਲੱਗ ਪੈਂਦੇ ਨੇ,
ਨਿਗਾਹਾਂ ਤੇ ਲਫ਼ਜ਼ਾਂ ਚ ਫੇਰ
ਫ਼ਰਕ ਲੱਗਣ ਲੱਗ ਪੈਂਦੇ ਨੇ..

ਜ਼ਿੰਦਗੀ ਵਿੱਚ ਹਰ ਮੌਕੇ ਦਾ ਫਾਇਦਾ ਉਠਾਓ
ਪਰ ਕਦੇ ਕਿਸੇ ਦੇ ਭਰੋਸੇ ਦਾ ਨਹੀਂ
ਚੇਤੇ ਆਉਂਦੀਆਂ ਉਹ ਥਾਵਾਂ ਜਿਥੇ
ਤੇਰੇ ਨਾਲ ਬੈਠ ਗੱਲਾਂ ਕੀਤੀਆਂ ਸੀ,
ਹੁਣ ਕਾਲਜਾਂ ਫੂਕਦੀਆਂ ਨੇ ਜਿਹੜੀਆਂ
ਤੇਰੇ ਨਾਲ ਚਾਹਾਂ ਪੀਤੀਆਂ ਸੀ…
ਕੁੱਝ ਮੇਰੇ ਸੀ,
ਕੁੱਝ ਤੇਰੇ ਸੀ,
ਮਿੱਟੀ ਚ ਦੱਬੇ ਨੇ,
ਖਾਬ ਸਾਂਝੇ ਜਿਹੜੇ ਸੀ…
ਪਾਣੀ ਖੂਹਾਂ ਦਾ
ਡੂੰਗਾ ਹੋ ਰਿਹਾ,
ਇੱਥੇ ਕੋਈ ਬੋਲਾ ਤੇ ਕੋਈ
ਗੂੰਗਾ ਹੋ ਰਿਹਾ …

ਕਿਸੇ ਦੇ ਛੱਡ ਜਾਣ ਤੋਂ ਪਹਿਲਾਂ
ਅਕਸਰ ਅਸੀਂ ਕਹਿ ਹੀ ਨਹੀਂ ਪਾਉਂਦੇ
ਕਿ ਉਹ ਸ਼ਖ਼ਸ ਕਿੰਨਾ ਜ਼ਰੂਰੀ ਹੈ ਸਾਡੇ ਲਈ
ਅੱਖਾਂ ਕਿਹੜਾ ਤੇਰਾ
ਚਿਹਰਾ ਭੁਲੀਆਂ ਨੇ,
ਤੂੰ ਜਦ ਮਰਜੀ ਮੁੜ ਆਈ
ਤੇਰੇ ਲਈ ਬਾਹਾਂ ਖੁਲੀਆਂ ਨੇ….
ਇੱਕ ਇੱਕ ਕਰ ਕੇ ਅਰਸੇ ਬੀਤ ਰਹੇ ਬੀਤ ਨੇ,
ਲੱਗਦਾ ਮੇਰੀ ਉਮਰ ਖਾ ਜਾਣੀ ਤੇਰੀ ਉਡੀਕ ਨੇ…
ਅੱਖਾਂ ਹੁਣੀ ਭਰ ਕੇ ਹਟਿਆ ਹਾਂ
ਕੁੱਝ ਧੁੰਦਲੀਆਂ ਤਸਵੀਰਾਂ ਚੋ
ਯਾਦਾਂ ਤਾਜ਼ੀਆਂ ਕਰ ਕੇ ਹਟਿਆ ਹਾਂ…
ਦਿਲ ਭੀ ਫਿਰ ਸੇ ਲਗਾ
ਲੇਂਗੇ ਜ਼ਰਾ
ਦਿਲ ਕੀ ਮੁਰੰਮਤ ਤੋਂ ਹੋਣੇ ਦੋ
ਤੇਰੇ ਨਾਲ ਗਿਲੇ ਸ਼ਿਕਵੇ ਤਾ
ਇਸ ਦਿਲ ਨੂੰ ਸਾਰੀ ਉਮਰ ਰਹਿਣ ਗਏ
ਹੋਰ ਦੱਸ ਬਾਕੀ ਸਬ ਠੀਕ ਐ..???