New Punjabi Sad Shayari in Punjabi
Table of Contents
ਮੇਰੇ ਦੇਖੇ ਹੋਏ ਖ਼ੁਆਬ ਜੀਵੇਗਾ
ਤੇਰੇ ਨਸੀਬ ਵਿੱਚ ਲਿਖਿਆ ਹੋਇਆ ਇਨਸਾਨ
ਜ਼ਰੂਰੀ ਨਹੀ ਸਭ ਕੁਝ ਮੁਕਮਲ ਹੀ ਹੋਵੇ
ਕੁਝ ਕਿੱਸੇ ਅਧੂਰੇ ਹੀ ਖੂਬਸੂਰਤ ਹੁੰਦੇ ਨੇ

ਕਿਸੇ ਨੂੰ ਪਿਆਰ ਕਰਨਾ
ਇਕ ਰਾਤ ਦੀ ਸੌਗਾਤ ਨੀ ਹੁੰਦੀ
ਕਬਰਾਂ ਤੇ ਪਏ ਫ਼ੁੱਲ
ਗਵਾਂ ਨੇ ਇਸ ਗੱਲ ਦੇ
ਮੁਹੱਬਤ ਜਿਸਮਾਂ ਦੀ ਮੁਹੱਤਾਜ਼ ਨੀ ਹੁੰਦੀ
ਜਿੱਥੇ ਉਮੀਦ ਨਾ ਹੋਵੇ
ਉੱਥੇ ਤਕਲੀਫ਼ ਦੀ ਕੋਈ ਗੁੰਜਾਇਸ਼ ਨਹੀਂ
ਕੁਝ ਗ਼ਲਤ ਫ਼ੈਸਲੇ
ਜ਼ਿੰਦਗੀ ਦਾ ਸਹੀ ਮਤਲਬ ਸਿਖਾ ਜਾਂਦੇ ਨੇ
ਕਿਤਾਬਾਂ ਨਾਲ ਇਸ਼ਕ ਕਰੋ
ਧੋਖਾ ਇਨਸਾਨ ਦਿੰਦਾ ਹੈ ਗਿਆਨ ਨਹੀਂ
ਜ਼ਿੰਦਗੀ ਨੇ ਇੰਨਾ ਸਮਝਦਾਰ ਕਰ ਦਿੱਤਾ ਹੈ
ਕਿ ਹੁਣ ਹਰ ਕਦਮ ਤੇ ਸਮਝੌਤਾ
ਕਰਕੇ ਵੀ ਦੁੱਖ ਨਹੀਂ ਹੁੰਦਾ

ਤੇਰਾ ਹਾਂ ਤੇ ਤੇਰਾ ਹੀ ਰਹੂਗਾ
ਮੈਂ ਕੋਈ ਸਮਾਂ ਨਹੀਂ ਜੋ ਬਦਲ
ਨਰਾਜ਼ ਹੋਕੇ ਵੀ ਨਰਾਜ਼ ਨਹੀਂ ਹੁੰਦਾ
ਇਸ ਤਰਾਂ ਦੀ ਮੁਹੱਬਤ ਹੈ ਤੇਰੇ ਨਾਲ
ਉਹਨਾਂ ਲੋਕਾਂ ਤੋਂ ਦੂਰੀਆਂ ਹੀ ਠੀਕ ਨੇ
ਜਿਨਾਂ ਨੂੰ ਨਜ਼ਦੀਕੀਆਂ ਦੀ ਕਦਰ ਨਹੀਂ
ਇਹ ਜੋ ਬੀਤ ਰਹਿਆ ਹੈ
ਵਖ਼ਤ ਨਹੀਂ ਜ਼ਿੰਦਗੀ ਹੈ
ਦੁਆ ਹੈ ਤੈਨੂੰ ਕੋਈ ਮਿਲੇ ਤੇਰੇ ਵਰਗਾ ,
ਫਿਰ ਤੈਨੂੰ ਸਾਡੀ ਕੀਮਤ ਸਮਝ ਆਵੇ
Punjabi Sad Shayari in Punjabi Language – Punjabi Sad Shayari
ਮਸਲਾ ਇਹ ਹੈ ,
ਕਿ ਹੁਣ ਤੇਰੀ ਜਗਾਹ ਤੂੰ ਵੀ ਨਹੀਂ ਲੈ ਸਕਦਾ
ਦੂਰ ਹੋਣ ਨੂੰ ਮਿੰਟ ਨੀ ਲੱਗਦਾ
ਨੇੜੇ ਹੋਣ ਨੂੰ ਸਾਲ ਲੱਗ ਜਾਂਦੇ ਨੇ

ਜੇ ਨੀਤ ਹੀ ਨਹੀਂ ਹੁੰਦੀ ਨਿਭਾਉਣ ਦੀ
ਫੇਰ ਮੁਹੱਬਤ ਕਰਦੇ ਹੀ ਕਿਊ ਹੋ…?
ਵਖ਼ਤ ਬੁਰਾ ਹੈ , ਬਦਲ ਜਾਵੇਗਾ
ਪਰ ਬਦਲੇ ਹੋਏ ਲੋਕ ਹਮੇਸ਼ਾ ਯਾਦ ਰਹਿਣਗੇ
ਤੇ ਫਿਰ ਅਚਾਨਕ ਅਸੀਂ
ਇੱਕ ਦੂਜੇ ਤੋਂ ਅਨਜਾਣ ਹੋ ਗਏ
ਕੁਝ ਰਿਸ਼ਤੇ ਰੱਬ ਆਪ ਖ਼ਰਾਬ ਕਰਦਾ ਹੈ ,
ਤਾਂ ਕਿ ਸਾਡੀ ਜ਼ਿੰਦਗੀ ਖ਼ਰਾਬ ਨਾ ਹੋਵੇ
ਸਕੂਨ ਇਸ ਲਈ ਵੀ ਹੈ
ਧੋਖੇ ਖਾਏ ਨੇ ਦਿੱਤੇ ਨਹੀਂ
ਚਹਿਰਿਆਂ ਤੇ ਨਹੀਂ , ਨੀਅਤ ਤੇ ਭਰੋਸਾ ਕਰੋ
ਰੰਗ ਲਾਉਣ ਵਾਲਿਆਂ ਤੋਂ ਨਹੀਂ
ਰੰਗ ਬਦਲਣ ਵਾਲਿਆਂ ਤੋਂ ਬਚੋਂ

ਤੇਰਾ ਮਿਲਣਾ ਨੀਂਦ ਵਾਂਗਰਾ ਸੀ
ਤੇ ਦੂਰ ਹੋਣਾ ਹਵਾ ਦੇ ਬੁੱਲੇ ਵਰਗਾ
ਉਹ ਕੱਚਾ ਰਿਸ਼ਤਾ
ਪੱਕੇ ਰੰਗ ਛੱਡ ਗਿਆ
Perfect ਨਹੀ ਸਾਹਬ
Genuine ਲੋਕ ਚਾਹੀਦੇ ਆ