New Punjabi Sad Shayari – Punjabi Sad Shayari
Table of Contents
ਜਿਨਾਂ ਨੇ ਮਿਲਣਾ ਨਹੀਂ ਹੁੰਦਾ
ਉਹ ਫਿਰ ਮਿਲਦੇ ਕਿਉਂ ਨੇ
ਮਰਨ ਨਹੀਂ ਦਿੰਦੀ ਜ਼ਿੰਦਗੀ
ਜਦੋਂ ਤੱਕ ਜਿਉਣਾਂ ਨਾ ਸਿੱਖਾ ਦੇਵੇ

ਸਭ ਨੂੰ ਮੈ ਹੀ ਕਿਓਂ ਸ਼ਮਝਾ
ਕੋਈ ਮੈਨੂੰ ਵੀ ਸਮਝੋ ਯਾਰ!
ਅੱਧੀ ਜ਼ਿੰਦਗੀ ਕੱਢ ਦਿੱਤੀ ਪੜਦੇ ਪੜਦੇ
ਤੇ ਸਿੱਖਿਆ ਕੀ ਹੈ , ਇੱਕ ਦੂਜੇ ਨੂੰ ਨੀਵਾਂ ਦਿਖਾਉਣਾ
ਇਸ਼ਕ ਬੁਰਾ ਨਹੀਂ ਹੁੰਦਾ
ਇਨਸਾਨ ਬੁਰਾ ਹੁੰਦਾ ਏ
ਜੋ ਚਾਹੋਂ ਹਰ ਵਾਰ ਮਿਲ ਜਾਵੇ
ਫ਼ਿਰ ਜ਼ਿੰਦਗੀ ਤੇ ਖ਼ੁਆਬ ਵਿੱਚ ਕੀ ਫ਼ਰਕ ਰਹੇਗਾ
ਠੀਕ ਤਾਂ ਕੁਝ ਵੀ ਨਹੀਂ
ਪਰ ਠੀਕ ਕਹਿਣ ਦੀ ਆਦਤ ਪਾ ਲਈ ਹੈ।
ਤੂੰ ਉਸਨੂੰ ਖੋਇਆ ਏ
ਜੋ ਸਿਰਫ਼ ਤੈਨੂੰ ਪਾਉਣਾ ਚਾਹੁੰਦਾ ਸੀ
ਜੋ ਕੁਝ ਵੀ ਤੁਹਾਡੇ ਕੋਲ ਹੈ,
ਉਸ ਵਿੱਚ Satisfied ਰਹਿਣਾ ਸਿੱਖੋ

ਮੋਹੱਬਤ ਦੇ ਅਸੂਲ….
ਵਿਆਹ ਦੇ ਬਾਅਦ ਗਰੀਬ ਨਾਲ
ਕਰਕੇ ਤੇ ਬੇਸਤਰੋ ਅਮੀਰਾਂ’ ਦੇ
ਗਰਮ ਕਰਨ ਨੂੰ ਪਿਆਰ
ਨਹੀਂ ਕਹਿੰਦੇ ਸੱਜਣਾ
ਸੱਚੀਆਂ ਮੁਹੱਬਤਾਂ
ਦੇ ਕੁੱਝ ਅਸੂਲ ਹੁੰਦੇ ਨੇ
ਕਿੰਨੀ ਮੁਹੱਬਤ ਹੈ ਤੇਰੇ ਨਾਲ
ਖ਼ੁਦ ਜਾਣਦੇ ਹਾਂ ਜਾਂ ਖ਼ੁਦਾ ਜਾਣਦਾ ਹੈ
ਬਸ ਆਪਣੇ ਆਪ ਨੂੰ ਸਮਝੋ
ਤੁਹਾਨੂੰ ਹੋਰ ਕਿਸੇ ਨੂੰ ਸਮਝਣ ਦੀ ਜ਼ਰੂਰਤ ਨਹੀਂ
Punjabi Sad Shayari
ਕੁਝ ਦੂਰ ਨੇ ਇਸ ਲਈ ਚੰਗਾ ਹੈ
ਕੁਝ ਚੰਗੇ ਨੇ ਇਸ ਲਈ ਦੂਰ ਨੇ
ਮਾਫ਼ੀ ਦੇ ਹੱਕਦਾਰ ਗ਼ਲਤੀ ਕਰਨ ਵਾਲੇ ਹੁੰਦੇ ਨੇ
ਚਲਾਕੀ ਕਰਨ ਵਾਲੇ ਨਹੀਂ

ਦਿਨ ਤਾਂ ਨਿੱਕਲ ਹੀ ਜਾਂਦੇ ਪਰ
ਰਾਤਾਂ ਪਾਗਲ ਕਰਦੀਆ ਨੇ
ਦੇਹਾਂ ਤਾਂ ਹੱਸਦੀਆਂ ਰਹਿੰਦੀਆਂ ਪਰ
ਰੂਹਾਂ ਪਿਆਰ ਚ ਮਰਦੀਆਂ ਨੇ
ਉਂਝ ਤਾਂ ਮੈਂ ਸਮਝਦਾਰ ਬੜਾ ਪਰ ਕਦੇ ਕਦੇ
ਯਾਦਾਂ ਤੇਰੀਆਂ ਪਾਗਲ ਕਰਦੀਆਂ ਨੇ
ਜਦੋਂ ਦੁੱਖ ਸੁਣਾਉਣ ਨੂੰ ਕੋਈ ਨਹੀਂ ਨਾ ਹੁੰਦਾ
ਫਿਰ ਰਾਤਾਂ ਨੂੰ ਕਲਮ ਵਰਕੇ ਕਾਲੇ ਕਰਦੀਆਂ ਨੇ
ਹੁਣ ਤਾਂ ਮੈਨੂੰ ਵੀ ਯਾਦ ਨਹੀਂ
ਕਿੰਨੇ ਲੋਕ ਮੈਨੂੰ ਭੁੱਲ ਗਏ
ਸਿਰਫ਼ ਪਿਆਰ ਕਰੋ
ਇੱਕ ਦੂਜੇ ਦੇ ਮਾਲਕ ਨਾ ਬਣੋ
ਇਕੱਲੇ ਹੋ ਜਾਣਾ
ਨਜ਼ਰਅੰਦਾਜ਼ ਹੋਣ ਨਾਲੋਂ ਚੰਗਾ ਹੈ
ਕਮੀਆਂ ਵੀ ਜ਼ਰੂਰੀ ਨੇ
ਜ਼ਿੰਦਗੀ ਵਿੱਚ ਅੱਗੇ ਵੱਧਣ ਲਈ

ਤੇਰਾ ਤੁਸੀ ਹੈਂ ਤੂੰ ਤੇ ਆਉਣਾ….
ਤੇਰਾ ਮੈਨੂੰ ਪਰਾਇਆ ਕਰ
ਕਿਸੇ ਗੈਰ ਨੂੰ ਅਪਣਾ ਬਣਾਉਣਾ
ਸੱਚੀ ਮੈਨੂੰ ਬੜਾ ਤੰਗ ਕਰਦਾ
ਤੇਰਾ ਤੁਸੀ ਤੋਂ ਤੂੰ ਤੇ ਆਉਣਾ ।
ਉਹ ਮੁੜ ਆਇਆ ਸੀ ਆਪਣੇ ਮਤਲਬ ਲਈ
ਮੈਨੂੰ ਲੱਗਿਆ ਮੇਰੀਆਂ ਦੁਆਵਾਂ ਵਿੱਚ ਦਮ ਹੈ
ਭਰੋਸਾ ਸਟਿਕਰ ਵਾਂਗ ਹੁੰਦਾ ਹੈ
ਦੁਬਾਰਾ ਪਹਿਲਾਂ ਵਰਗਾ ਨਹੀਂ ਲੱਗਦਾ
ਸਭ ਕੁਝ ਜਾਣਕੇ ਵੀ ਖਾਮੋਸ਼ ਰਹਿਣਾ
ਫ਼ਿਤਰਤ ਹੈ ਮੈਰੀ ਕਮਜ਼ੋਰੀ ਨਹੀਂ
ਤਕਦੀਰ ਐਵੇਂ ਹੀ ਨਹੀਂ ਬਦਲ ਦੀ
ਪਹਿਲਾਂ ਆਪਣੀ ਸੋਚ ਨੂੰ ਬਦਲਣਾ ਪੈਂਦਾ ਹੈ