Heart touching Punjabi Sad Status – Punjabi Sad Status 2 Lines

 Punjabi Sad Status

Latest Collection of Heart touching Sad Status in Punjabi For Whatsapp, Facebook, Instagram. New Very Sad Punjabi Status Lines In the Punjabi language For Whatsapp Messages and Facebook Stories Emotional sad Status Punjabi With Sad Shayari Lovers

Punjabi Sad Status 2 Lines

ਲਫ਼ਜ਼ ਤਾਂ ਸਾਰੇ ਸੁਣੇ – ਸੁਣਾਏ ਨੇ , ਹੁਣ ਤੂੰ ਮੇਰੀ ਖਾਮੋਸ਼ੀ ਵਿੱਚੋਂ ਆਪਣਾ ਜ਼ਿਕਰ ਲੱਭ

ਕਿੰਨੀ ਚਾਹਤ ਹੋਵੇਗੀ ਉਸਦੇ ਦਿਲ ਵਿੱਚ , ਜੋ ਰੁੱਸਣ ਤੋ ਬਾਅਦ , ਆਪੇ ਹੀ ਮੰਨ ਜਾਵੇ

ਬੋਝ ਬਣਨ ਤੋਂ ਚੰਗਾ ਹੈ , ਯਾਦ ਬਣ ਜਾਣਾ

ਸਬਰ ਕਰ ਲੈਣਾ , ਦੁਨੀਆਂ ਸਾਹਮਣੇ ਰੋਣ ਤੋਂ ਚੰਗਾ ਹੈ

ਕਮੀਆਂ ਤਾਂ ਹਰ ਕਿਸੇ ਵਿੱਚ ਨੇ ਜਨਾਬ , ਨਿਭਾਉਣ ਵਾਲਾ ਤਾਂ ਖੂਬੀਆਂ ਦੇਖਦਾ ਹੈ

ਜ਼ਰੂਰੀ ਨਹੀਂ ਕੋਈ ਗੱਲ ਹੀ ਚੁੰਬੇ , ਕਦੇ ਕਦੇ ਗੱਲ ਨਾ ਹੋਣਾ ਵੀ ਬਹੁਤ ਚੁਬੰਦਾ ਹੈ

ਗ਼ਲਤੀ ਆਪਣੇ ਦੋਨਾਂ ਦੀ ਸੀ , ਮੁਹੱਬਤ ਐਵੀਂ ਬਦਨਾਮ ਹੋ ਗਈ

ਜਦੋਂ ਸਬੂਤ ਦੇਣੇ ਪੈਣ , ਤਾਂ ਸਮਝੋਂ ਰਿਸ਼ਤਾ ਕਮਜ਼ੋਰ ਹੋ ਗਿਆ ਹੈ

ਖੁਦ ਦੀ ਕੀਮਤ ਘੱਟ ਜਾਂਦੀ ਹੈ , ਦੂਸਰਿਆਂ ਨੂੰ ਕੀਮਤੀ ਬਣਾਉਂਦੇ ਬਣਾਉਂਦੇ

ਉਹ ਕੱਚਾ ਰਿਸ਼ਤਾ , ਪੱਕੇ ਰੰਗ ਛੱਡ ਗਿਆ

ਕੁਝ ਇਹ ਕਹਿਕੇ ਛੱਡ ਗਏ , ਕੀ ਤੂੰ ਬਦਲ਼ ਨਹੀਂ ਸਕਦਾ , ਕੁਝ ਕਹਿੰਦੇ ਤੂੰ ਬਦਲ਼ ਗਿਆ ਏ

ਜਿਨ੍ਹਾਂ ਨੂੰ ਬੁਲਾਉਣਾ ਪਵੇ , ਸਮਝ ਲਵੋ ਉਹ ਦੂਰ ਨੇ

ਖੁਦ ਨੂੰ OTP ਵਾਂਗ ਬਣਾਉ , ਤਾਂ ਜੋ ਕੋਈ ਦੂਸਰੀ ਵਾਰ ਇਸਤਮਾਲ ਨਾ ਕਰ ਸਕੇ

ਸਫ਼ਰ ਤਾਂ ਪੈਰਾਂ ਦਾ ਮੁੱਕਦਾ ਹੈ , ਉਡੀਕ ਇਹ ਤਾਂ ਅਮਰ ਹੁੰਦੀ ਹੈ

ਜਦੋਂ ਆਪਣੇ ਬਦਲ਼ ਸਕਦੇ ਨੇ , ਫਿਰ ਕਿਸਮਤ ਕੀ ਚੀਜ਼ ਹੈ

ਜ਼ਿੰਦਗੀ ਜਿਉਂਣ ਲਈ , ਜ਼ਿੰਦਗੀ ਵਰਗੇ ਇਨਸਾਨ ਦਾ , ਜ਼ਿੰਦਗੀ ਵਿੱਚ ਹੋਣਾ ਜ਼ਰੂਰੀ ਹੁੰਦਾ ਹੈ

ਦੂਸਰਾ ਮੌਕਾ ਸਿਰਫ਼ ਕਹਾਣੀਆਂ ਦਿੰਦੀਆਂ ਨੇ , ‘ ਜ਼ਿੰਦਗੀ ‘ ਨਹੀਂ

ਕੁਝ ਰਾਜ਼ ਜ਼ਰੂਰ ਲੁਕਾਏ ਜਾਂਦੇ ਨੇ ਮੁਹੱਬਤ ਵਿੱਚ , ਐਵੇਂ ਕੋਈ ਤੀਸਰਾ ਨਹੀਂ ਆਉਂਦਾ

ਜ਼ਿੱਦ ਦੀ ਜੰਗ ਵਿੱਚ , ਹਮੇਸ਼ਾ ਦੂਰੀਆਂ ਜਿੱਤ ਜਾਂਦੀਆਂ ਨੇ

WhatsApp ਹੋਵੇ ਜਾਂ ਫਿਰ ਜ਼ਿੰਦਗੀ ਲੋਕ ਹਮੇਸ਼ਾ Status ਹੀ ਦੇਖਦੇ ਨੇ

ਇੱਕ ਤੇਰੀ ਖੁਸ਼ੀ ਲਈ , ਹਰ ਕਿਸੇ ਦਾ ਦਿਲ ਦੁਖਾਇਆ ਸੀ ਮੈਂ

ਤੇਰਾ ਮੇਰੇ ਨਾਲ ਰਹਿਣਾ ਜ਼ਰੂਰੀ ਨਹੀਂ , ਤੇਰਾ ਖੁਸ਼ ਰਹਿਣਾ ਜ਼ਰੂਰੀ ਹੈ

ਹਲਕੀ ਜਿਹੀ ਪ੍ਰਵਾਹ , ਰਿਸ਼ਤੇ ਬਰਕਰਾਰ ਰੱਖਦੀ ਹੈ

ਬਹੁਤ ਮਜ਼ਬੂਤ ਰਿਸ਼ਤੇ ਸੀ , ਬਹੁਤ ਕਮਜ਼ੋਰ ਲੋਕਾਂ ਨਾਲ

ਸਬਰ ਕਰਨ ਵਾਲਿਆਂ ਦਾ ਸਬਰ , ਸਭ ਤੋਂ ਵੱਧ ਅਜ਼ਮਾਇਆ ਜਾਂਦਾ ਹੈ

ਅੱਖਾਂ ਐਵੇਂ ਨਹੀਂ ਲੱਭਦੀਆਂ ਤੈਨੂੰ , ਇਹਨਾਂ ਨੂੰ ਵੀ ਸਕੂਨ ਦੀ ਤਲਾਸ਼ ਹੈ

ਹਾਲਾਤ , ਕਿਸਮਤ , ਇਨਸਾਨ ਤੇ ਜ਼ਿੰਦਗੀ , ਸਮੇਂ ਨਾਲ ਸਭ ਬਦਲ਼ ਜਾਂਦੇ ਨੇ

ਲੋਕ Dil ਨਾਲ ਖੇਡਦੇ ਨੇ ਤਮਾਸ਼ਾ ਜ਼ਿੰਦਗੀ ਦਾ ਬਣ ਜਾਂਦਾ

ਕਿਸੇ ਨੂੰ ਗਲਤ ਸਮਝਣ ਤੌ ਪਹਿਲਾ ਇੱਕ ਵਾਰ ਉਹਦੇ ਹਾਲਾਤ ਸਮਝਣ ਦੀ ਕੋਸ਼ਿਸ਼ ਕਰੋ

ਅਸੀਂ ਤਾਂ ਬੁਰੇ ਹਾਂ ਨਾ ਜਾ ਕੋਈ ਆਪਣੇ ਜਿਹਾ ਲੱਭ ਦਾ

ਨਿੱਕੀ ਜਿਹੀ Jaan very very ਪਰੇਸ਼ਾਨ

ਅੱਖੀਆਂ ਬਹਿਣੋ ਰੋਕੀਆਂ ਤੇ

ਹੰਜੂ ਆਪ ਸੁਕਾਏ ਨੇ,,

ਮੇਰੇ ਮੁੱਖ ਦੀ ਰੌਣਕ ਪਿੱਛੇ

ਮੈਂ ਬੜੇ ਰਾਜ ਲੁਕਾਏ ਨੇ..

ਪਾਗਲਪਨ ਦੀ ਹੱਦ ਵੇਖੋ ਉਸ ਕਮਲੀ ਦੀ ਮੈਨੂੰ ਛੱਡਕੇ ਮੇਰੇ ਵਰਗਾ ਲੱਬਦੀ ਫਿਰਦੀ ਐ

ਕੁਝ ਦੂਰੀਆਂ ਤੂੰ ਵੀ ਤਾਂ ਤਹਿ ਕਰਲਾ ਸੱਜਣਾਂ ,

ਅਸੀ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਹਾਂਗੇ ।।

ਮੇਰਾ ਪਿਆਰ ਬੜਾ ਅੱਥਰਾ,

ਇਹ ਤੇਰੀ ਸਮਝ ਚ\’ ਆਉਣਾ ਨਹੀ…

ਤੂੰ ਮੈਨੂੰ ਯਾਦ ਵੀ ਨਹੀ ਰੱਖਣਾ,

ਮੈ ਤੈਨੂੰ ਕਦੇ ਭਲਾਉਣਾ ਨਹੀ …

ਜੋ ਅਸੀ ਦੂਸਰਿਆਂ ਨੂੰ ਦੇਵਾਂਗੇ

ਉਹ ਵਾਪਸ ਜਰੂਰ ਆਵੇਗਾ

ਚਾਹੇ ਉਹ ਇੱਜ਼ਤ ਸਨਮਾਨ

ਹੋਵੇ ਜਾਂ ਫਿਰ ਧੋਖਾ

ਮੈਨੂੰ ਨਫ਼ਰਤ ਕਰਨੀ ਐ ਤਾਂ ਇਰਾਦੇ ਪੱਕੇ ਰੱਖੀ ਸੱਜਣਾ,

ਥੋੜ੍ਹੀ ਜਿਹੀ ਭੁੱਲ ਹੋ ਗਈ ਤਾਂ ਮੋਹੱਬਤ ਕਰ ਬੈਠੇਗਾਂ ।।

ਮੇਰੇ ਬਦਲਣ ਚ ਬਹੁਤ ਕਾਰਨ ਨੇ

ਕੁਝ ਕਿਸਮਤ ਦੀਆਂ ਮਾਰਾਂ ਨੇ

ਕਈ ਆਪਣਿਆਂ ਦੇ ਬੋਲ ਝੁੱਬੇ

ਕੁਝ ਮੁਹੱਬਤ ❤ਦੀਆਂ ਹਾਰਾਂ ਨੇ

ਮੇਰੀ ਤਾ ਆਦਤ ਸੀ ,ਰਿਸ਼ਤਿਆਂ ਵਿੱਚ

ਦੁੱਧ ਸੱਕਰ ਦੇ ਵਾਂਗ ਘੁਲ ਮਿਲ ਕੇ

ਰਹਿਣ ਦੀ,ਪਰ ਯਾਦ ਹੀ ਨੀ ਰਿਹਾ

ਦੁਨੀਆ ਤਾ ਸੂਗਰ ਫ੍ਰੀ ਹੋ ਗਈ

ਦਿਮਾਗ ਨਾਲ ਤਾ ਸਿਰਫ਼ ਕਿਤਾਬਾਂ

ਹੀ ਪੜ ਸਕਦੇ ਆ, ਜਜ਼ਬਾਤਾਂ ਨੂੰ

ਸਮਝਣ ਲਈ ਦਿਲ ਚਾਹੁੰਦਾ…

ਭਰੋਸਾ ਤੇ ਰੁੱਖ ਕਦੇ ਨਾ ਤੋੜੋ

ਕਿਉਕਿ ਦੋਨੋ ਨੂੰ ਬਣਨ ਵਿੱਚ

ਕਈ ਸਾਲ ਲੱਗ ਜਾਂਦੇ ਆ

ਹੁਣ ਨਹੀ ਕਰਦੇ ਅਸੀ

ਆਪਣੇ ਦਰਦ ਨੂੰ ਬਿਆਨ

ਜੇ ਦਰਦ ਖੁਦ ਆਪ ਹੀ ਸਹਿਣਾ ਹੈ ਤਾਂ

ਲੋਕਾ ਦੇ ਸਾਹਮਣੇ ਇਹ ਤਮਾਸ਼ਾ ਕਿਉ ਕਰਨਾ

ਦਿਲ ਚੀਰਨ ਦੀ ਜੇ ਰੀਤ ਹੁੰਦੀ,

ਦਿੱਲ ਚੀਰ ਕੇ ਤੈਨੂੰ ਦਿਖਾ ਦਿੰਦੇ……

ਕਤਰੇ ਕਤਰੇ ਅੰਦਰ ਲਿਖਿਆ ਨਾਮ ਤੇਰਾ,

ਤੇਰੀ ਅੱਖੀਆਂ ਨਾਲ ਤੈਨੂੰ ਪੜਾ ਦਿੰਦੇ

ਸ਼ਿਕਵੇ ਤਾਂ ਤੇਰੇ ਨਾਲ ਬੜੇ ਨੇ ਪਰ ਜੱਗ ਜਾਹਰ ਨਹੀਂ ਕਰਾਂਗੇ,

ਅਸੀਂ ਹਾਲੇ ਵੀ ਉਸ ਮੋੜ ਤੇ ਖੜੇ ਆਂ ਪਰ ਤੇਰਾ ਇੰਤਜ਼ਾਰ ਨਹੀਂ

ਕਰਾਂਗੇ..

ਅਸੀਂ ਆਸ ਨਾ ਫੁੱਲ ਲਿਆਏ ਸੀ

ਪਰ ਤੂੰ ਯਾਰੀ ਲਾ ਲਈ ਗੈਰਾਂ ਨਾਲ

ਜਿਵੇਂ ਦਿਲ ਮਿੱਧਿਆ ਏ ਹਾਣਦੀਏ

ਸਾਡਾ ਫੁੱਲ ਵੀ ਮਿੱਧ ਦੇ ਪੈਰਾਂ ਨਾਲ

ਰੱਬ ਦੀ ਸੌਹ ਰੋਵਾਗੀ ਮੈ ਬਹਿ ਕੇ ਕੱਲੀ ਵੇ

ਤੇਰੇ ਕੋਲੋ ਦੂਰ ਮੈ ਨੀ ਚਾਵਾ ਨਾਲ ਚੱਲੀ ਵੇ

ਮੇਰੀ ਜਦ ਵੀ ਯਾਦ ਸਤਾਵੇ ਵੇਖ ਕੇ ਦਿਲ ਪਰਚਾਲੀ ਵੇ

ਮੇਰੀ ਕਾਲਜ ਵਾਲੀ ਫੋਟੋ ਸ਼ੀਸ਼ੇ ਵਿੱਚ ਜੜਾਲੀ ਵੇ…

ਕੋਈ ਜਿੱਤ ਜਾਂਦਾ ਬਾਜ਼ੀ ਗੱਲਾਂ ਚਾਰ ਕਰਕੇ

ਕੋਈ ਜਿੱਤ ਜਾਂਦਾ ਲਾਰੇ ਦਾ ਵਪਾਰ ਕਰਕੇ

ਕਿਸਮਤ ਤੋਂ ਬਿਨਾਂ ਕੁੱਝ ਮਿੱਲ ਜਾਂਦਾ

ਤਾਂ ਅਸੀਂ ਕਿਵੇਂ ਹਾਰ ਜਾਂਦੇ ਸੱਚਾ ਪਿਆਰ ਕਰਕੇ

ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ

ਰੱਬ ਕਹਿੰਦਾਂ ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ

ਲੋਕ ਹੰਜੂਆ ਦਾ ਕਾਰਨ ਪੁੱਛਦੇ ਨੇ ਦਸ ਕੀ ਜਵਾਬ ਦਵਾ ,

ਤੇਰੇ ਦਿੱਤੇ ਦੁੱਖ ਦਾ, ਨਾ ਤਾ ਕੋਈ ਜਖਮ ਆ ਸਰੀਰ ਮੇਰੇ ਤੇ, ਤੇ ਨਾ ਕੋਈ ਦਾਗ?

ਕਿਉਂ ਤੋੜਿਆ ਮੇਰਾ ਦਿਲ

ਕਿਉਂ ਦਿੱਤੀ ਮੈਨੂੰ ਸਜ਼ਾ

ਜਾਂਦੀ-ਜਾਂਦੀ ਸੋਹਣੀਏ

ਦੱਸ ਤਾਂ ਦਿੰਦੀ ਕੋਈ ਵਜ੍ਹਾ

ਬਾਹਰੀ ਬਰਸਾਤ ਨੂੰ ਇਹ ਛਤਰੀ ਰੋਕ ਲੈਂਦੀ ਹੈ!

ਕਾਸ਼, ਅੰਦਰ ਹੋ ਰਹੀ ਬਰਸਾਤ ਲਈ ਵੀ ਕੋਈ ਛਤਰੀ ਹੁੰਦੀ ||

ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ

ਹਰ ਇੱਕ ‘ਤੇ ਦਿਲ ਨਹੀਂ ਜਾ ਡੁੱਲ੍ਹਦਾ…

ਜਿਹਨੇ ਸੱਚਾ ਪਿਆਰ ਕੀਤਾ ਜਿਸਨੂੰ

ਉਹਨੂੰ ਸਾਰੀ ਉਮਰ ਉਹ ਨਹੀਂ ਭੁੱਲ੍ਹਦਾ

ਲੋਕੀ ਕਹਿੰਦੇ ਲਿਖਤ ਤੇਰੀ ਵਿੱਚ

ਦਰਦ ਬੜਾ ਲਗਦਾ

ਦੇ ਕੇ ਦਿਲ ਆਪਣੇ ‘ਚ ਜਗ੍ਹਾ

ਦਿਲੋਂ ਤੈਨੂੰ ਕੋਈ ਕੱਢ ਗਿਆ ਲਗਦਾ ??

ਰੋਜ ਕਤਲ ਹੋਵੇ ਚਾਅਵਾਂ ਦਾ,

ਚਾਅ ਸਦਾ ਰਹਿੰਦੇ ਨੇ ਅਧੂਰੇ

ਨਾਂ ਵਖਾ ਰੱਬਾ ਸੁੱਪਨੇ

ਸੁੱਪਨੇ ਹੁੰਦੇ ਨਹਿਓ ਪੂਰੇ

ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ

ਦਿਲ ਚ ਕਿੰਨੇ ਹੀ ਦੁੱਖ ਸੀ

ਚਿਹਰਾ ਹੱਸਦਾ ਫੜਿਆ ਗਿਆ ..

ਉਸਦੀਆ ਯਾਦਾਂ ਉਸਦੇ ਖਿਆਲਾਂ ਵਿੱਚ ਗੁੰਮ ਰਹਿਣ ਦਾ ਸ਼ੌਕ ਹੈ ਮੈਨੂੰ ਮੁਹੱਬਤ ਵਿੱਚ ਉਜੜ ਕੇ ਵੀ ਮੇਰੀ ਆਦਤ ਨਹੀ ਬਦਲੀ…

ਕੱਚ ਵਰਗੀ ਨਹੀ ਹੁੰਦੀ ਦੁਸਤੀ ਸਾਡੀ,

ਅਸੀ ਉਮਰਾ ਤੱਕ ਪਛਾਣ ਰੱਖਦੇ ਹਾ,

ਅਸੀ ਤਾ ਉਹ ਫੁੱਲ ਹਾ ਯਾਰਾ,

ਜੋ ਟੁਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ

ਮੇਰੇ ਦਿਲ ਤੇ ਅੱਜ ਵੀ ਮੌਜੂਦ ਨੇ ਤੇਰੇ ਕਦਮਾਂ ਦੇ ਨਿਸ਼ਾਨ

ਤੇਰੇ ਤੋਂ ਬਾਦ ਮੈਂ ਕਿਸੇ ਹੋਰ ਨੂੰ ਇਸ ਰਸਤੇ ਤੋਂ ਗੁਜਰਨ ਨੀ ਦਿੱਤਾ……

ਇੱਕ ਗੱਲ ਤੇਰੇ ਤੋਂ ਦੂਰ ਹੋਕੇ ਪਤਾ ਲੱਗੀ

ਕਿ ਬੇਈਮਾਨਾਂ ਦੀ ਕੋਈ ਇੱਜਤ ਨਹੀਂ ਹੁੰਦੀ

ਤੈਨੂੰ ਹੰਕਾਰ ਆ ਨਾ ਕਿ ਮੇਰੇ ਵਰਗੇ ਬਹੁਤ ਮਿਲ ਜਾਣਗੇ

ਪਰ ਯਾਦ ਰੱਖੀ ਸੱਜਣਾ ਹਰ ਰੁੱਖ ਦਾ ਫਲ ਮਿੱਠਾ ਨੀਂ ਹੁੰਦਾ?

Wishes 

punjabi sad status, sad status punjabi video, punjabi sad status 2 lines, punjabi sad status in english, punjabi sad status messages, sad status punjabi lyrics, punjabi sad status in hindi, sad status punjabi pics,punjabi sad lines on breakup

Related Articles

Leave a Reply

Your email address will not be published.

Back to top button