Best 100 + Punjabi Shayari Status For Shayari Lovers in Punjabi

punjabi shayari, punjabi shayari on love, punjabi shayari sad, punjabi shayari love, punjabi shayari for love, punjabi shayari hindi, punjabi shayari in hindi, punjabi shayari punjabi, punjabi shayari in punjabi, punjabi shayari dosti, punjabi shayari new, punjabi shayari in punjabi language, 2 line punjabi shayari, punjabi shayari photo, punjabi shayari new 2020, punjabi shayari sad status, punjabi shayari words

Punjabi Shayari Status For Shayari Lovers in Punjabi 

 

 

 

 

If you are looking for the best Punjabi Shayari, then your searching will be over here. Here, I will give you the Punjabi Shayari from the collection.

 

 

When your partner is not with you, you miss him/her badly. But how you might allow him/her that you are missing him/her badly and you need him/her with you every time?

 

 

The answer is by updating your Punjabi Shayari with some lovely love status. When your partner sees your situation for him/her, he/she surely understands your feelings. So Punjabi Shayari is essential to make your lover realize your emotions about him/her.

 

 

 

Punjabi Shayari sad

ਇਸ ਮਤਲਬ ਖ਼ੋਰੀ ਦੁਨੀਆਂ ਵਿੱਚੋ ਸੱਚਾ ਯਾਰ ਲੱਭਣਾ ਔਖਾ ਏ..
ਨਫ਼ਰਤ ਭਰੇ ਦਿਲਾਂ ਵਿੱਚੋ ਅੱਜ ਕੱਲ ਪਿਆਰ ਲੱਭਣਾ ਔਖਾ ਏ..
ਜਿਸਮਾਂ ਦੀ ਭਾਲ ਚ ਲਾਇਨਾਂ ਲੱਗੀਆਂ ਨੇ ਚਾਰੇ ਪਾਸੇ..
ਰੂਹਾਂ ਦੀ ਲੱਗੀ ਜੋ ਸਿਰੇ ਚੜਾਦੇ ਉਹ ਦਿਲਦਾਰ ਲੱਭਣਾ ਔਖਾ ਏ..

ਰੱਬ ਵਰਗਾ ਮਿਲਿਆ ਯਾਰ ਮੈਂ ਕਦੇ ਖੋਣਾ ਨੀ ਚਾਹੁੰਦਾ…
ਗਵਾ ਕੇ ਯਾਰ ਵਿੱਚ ਵਿਛੋੜੇ ਮੈਂ ਕਦੇ ਰੌਣਾ ਨੀ ਚਾਹੁੰਦਾ..
ਇੱਕ ਨੂੰ ਯਾਰ ਮੰਨਿਆ ਉਸ ਨੂੰ ਹੀ ਰੱਬ ਬਣਾਇਆ ਮੈਂ..
ਇੱਕ ਦਾ ਹੋ ਗਿਆ ਹਾਂ ਹੋਰ ਕਿਸੇ ਦਾ ਹੋਣਾ ਨੀ ਚਾਹੁੰਦਾ…

ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ..
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ..
ਟੱਕਰ ਜਾਂਦੇ ਨੇ ਦੁਨੀਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ..
ਪਰ ਹਰ ਇਨਸਾਨ ਦਾ ਦਿਲ ਸੀਸ਼ੇ ਵਾਂਗ ਸਾਫ ਨੀ ਹੁੰਦਾ..

ਲੇਖਾਂ ਵਿੱਚ ਨਾ ਹੁੰਦੇ ਕਾਹਤੋਂ..
ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ…
ਉਹ ਖੁਦ ਵੀ ਕਿੱਥੇ ਸੌਂਦੇ ਹੋਣੇ..
ਸਾਰੀ ਰਾਤ ਜਗਾਉਂਦੇ ਜਿਹੜੇ….

ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ..
ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ.
ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ..
ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ..

ਜੇ ਬਚਾਉਣਾ ਆਵੇ ਤੇ ਬਚ ਜਾਵੇ
ਈਰਖਾ ਦੀ ਅੱਗ ਵਿਚ ਮਚ ਜਾਵੇ
ਕੁਝ ਸੂਰਤਾਂ ਬਣੀਆਂ ਨਿਆਣੀਆਂ
ਹੋਈ ਆ ਇਸ ਤਰਾਂ ਅਕਲਾਂ ਸਿਆਣੀਆਂ

ਇਸ਼ਕ਼ ਦੀ ਨਗਰੀ ਵਿਚ..
ਮਾਫ਼ੀ ਨਹੀ ਹੈ ਕਿਸੇ ਲਈ ਵੀ..
ਇਸ਼ਕ਼ ਉਮਰ ਨਹੀ ਦੇਖਦਾ..
ਬੱਸ ਉਜਾੜ ਦਿੰਦਾ ਹੈ…

ਮੈਨੂੰ ਤੇਰੇ ਨਾਲ ਕੋਈ ਸ਼ਿਕਾਇਤ ਨਹੀਂ..
ਕਿਉਂਕਿ ਮੇਰੇ ਨਾਲ ਕਿਸੇ ਨੇ ਪਿਆਰ ਦੀ ਰਸਮ ਨਿਭਾਈ ਹੀ ਨਹੀਂ ..
ਮੇਰੀ ਤਕਦੀਰ ਤਾਂ ਲਿਖ ਕੇ ਰੱਬ ਵੀ ਮੁੱਕਰ ਗਿਆ ਸੀ..
ਤੇ ਪੁੱਛਣ ਤੇ ਕਹਿੰਦਾ ਇਹ ਤਾਂ ਮੇਰੀ ਲਿਖਾਈ ਹੀ ਨਹੀਂ…

ਬੋਝ ਹੈ ਬਣ ਗਈ ਜਿੰਦਗੀ…
ਓਹ ਜਦੋਂ ਦਾ ਦਿਲ ‘ਚੋਂ ਕੱਢ ਗਈ…
ਜਾਂਦੀ ਜਾਂਦੀ ਜਾਨ ਵੀ ਲੈ ਗਈ..
ਬੁਤ ਮਿੱਟੀ ਦਾ ਛੱਡ ਗਈ…

ਕੌਣ ਕਿਸਦਾ ਰਕੀਬ ਹੁੰਦਾ ਏ, ਆਪੋ-ਅਪਣਾ ਨਸੀਬ ਹੁੰਦਾ ਏ।
ਰਹਿੰਦੀ ਨੈਣਾ ਨੂੰ ਭਾਲ ਹੈ ਉਸਦੀ, ਜਿਹੜਾ ਦਿਲ ਦਾ ਹਬੀਬ ਹੁੰਦਾ ਏ।
ਜਿਸਦੇ ਕੋਲੇ ਹੈ ਪੂੰਜੀ ਸ਼ਬਦਾਂ ਦੀ, ਉਹ ਨਾ ਹਰਗਿਜ਼ ਗਰੀਬ ਹੁੰਦਾ ਏ।
ਹੋਵੇ ਮੈਥੋਂ ਉਹ ਭਾਵੇਂ ਦੂਰ ਕਿਤੇ, ਮੇਰੇ ਦਿਲ ਦੇ ਕਰੀਬ ਹੁੰਦਾ ਏ ।
ਉਸ ‘ਤੇ ਸ਼ਿਕਵਾ ਕਿਵੇਂ ਕਰੇ ਕੋਈ, ਜਿਹੜਾ ਸੱਜਣ ਤਬੀਬ ਹੁੰਦਾ ਏ।

Leave a Comment

Your email address will not be published. Required fields are marked *